ਜੇਕਰ ਤੁਹਾਡਾ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਆਈਸਕ੍ਰੀਮ ਤੋਂ ਦੂਰ ਰਹੋ

Published by: ਏਬੀਪੀ ਸਾਂਝਾ

ਚਿਪਸ ਅਤੇ ਪੈਕਡ ਫੂਡ ਦਾ ਸੇਵਨ ਘੱਟ ਕਰੋ, ਇਹ ਤੁਹਾਡੇ ਯੂਰਿਕ ਐਸਿਡ ਨੂੰ ਵਧਾ ਸਕਦਾ ਹੈ

Published by: ਏਬੀਪੀ ਸਾਂਝਾ

ਪੈਕਡ ਫ੍ਰੂਟ ਜੂਸ ਵਿੱਚ ਜ਼ਿਆਦਾ ਸ਼ੱਕਰ ਹੁੰਦੀ ਹੈ, ਜਿਸ ਨਾਲ ਯੂਰਿਕ ਐਸਿਡ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਚਨੇ ਦੀ ਦਾਲ ਅਤੇ ਰਾਜਮਾ ਤੋਂ ਪਰਹੇਜ਼ ਕਰੋ

Published by: ਏਬੀਪੀ ਸਾਂਝਾ

ਮੂੰਗੀ ਦੀ ਦਾਲ ਨਾਲ ਵੀ ਯੂਰਿਕ ਐਸਿਡ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਪ੍ਰੋਸੈਸਡ ਅਤੇ ਪੈਕਡ ਫੂਡ ਤੋਂ ਬਚਣਾ ਵੀ ਸਿਹਤ ਦੇ ਲਈ ਬਿਹਤਰ ਹੈ

Published by: ਏਬੀਪੀ ਸਾਂਝਾ

ਕਾਜੂ ਅਤੇ ਬਦਾਮ ਦਾ ਸੇਵਨ ਘੱਟ ਕਰੋ

Published by: ਏਬੀਪੀ ਸਾਂਝਾ

ਸ਼ਰਾਬ ਅਤੇ ਸੋਡਾ ਵੀ ਯੂਰਿਕ ਐਸਿਡ ਵਧਾ ਸਕਦੇ ਹਨ ਜਿਸ ਕਰਕੇ ਇਨ੍ਹਾਂ ਤੋਂ ਦੂਰ ਰਹੋ

Published by: ਏਬੀਪੀ ਸਾਂਝਾ

ਜ਼ਿਆਦਾ ਮਿੱਠੇ ਪਦਾਰਥ ਤੁਹਾਡੇ ਯੂਰਿਕ ਐਸਿਡ ਦੇ ਲੈਵਲ ਨੂੰ ਵਧਾ ਸਕਦੇ ਹਨ

Published by: ਏਬੀਪੀ ਸਾਂਝਾ

ਆਪਣੇ ਭੋਜਨ ਵਿੱਚ ਸਾਬਤ ਅਨਾਜ ਅਤੇ ਤਾਜ਼ੇ ਫਲ, ਸਬਜ਼ੀਆਂ ਨੂੰ ਸ਼ਾਮਲ ਕਰੋ

Published by: ਏਬੀਪੀ ਸਾਂਝਾ