ਪਿਆਜ਼ ਦੇ ਨਾਲ-ਨਾਲ ਇਸ ਦੇ ਛਿਲਕੇ ਵੀ ਫਾਇਦੇਮੰਦ ਹੁੰਦੇ ਹਨ, ਕੀ ਤੁਹਾਨੂੰ ਪਤਾ? ਅਕਸਰ ਅਸੀਂ ਪਿਆਜ਼ ਦੇ ਛਿਲਕਿਆਂ ਨੂੰ ਕੂੜਾ ਸਮਝ ਕੇ ਡਸਟਬਿਨ ਵਿੱਚ ਸੁੱਟ ਦਿੰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਪਿਆਜ਼ ਦੀ ਤਰ੍ਹਾਂ ਪਿਆਜ਼ ਦੇ ਛਿਲਕੇ ਵੀ ਆਲਰਾਊਂਡਰ ਹੁੰਦੇ ਹਨ।