ਮਰਦ ਆਪਣੇ ਪ੍ਰਾਈਵੇਟ ਪਾਰਟ ਦੀ ਇੰਝ ਰੱਖਣ ਸਫ਼ਾਈ, ਨਾਂ ਕਰਨ ਇਹ ਗਲਤੀਆਂ



ਤੁਹਾਨੂੰ ਹਰ ਰੋਜ਼ ਘੱਟੋ-ਘੱਟ ਦੋ ਵਾਰ ਅੰਡਰਵੀਅਰ ਬਦਲਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ



ਜੇਨਟਿਲ ਖੇਤਰ ਹਮੇਸ਼ਾ ਸੁੱਕਾ ਹੋਣਾ ਚਾਹੀਦਾ ਹੈ ਤਾਂ ਜੋ ਬੈਕਟੀਰੀਆ ਦੀ ਲਾਗ ਦਾ ਕੋਈ ਖਤਰਾ ਨਾ ਹੋਵੇ।



ਗੁਪਤ ਅੰਗਾਂ ਨੂੰ ਸਾਫ਼ ਕਰਨ ਲਈ ਕੋਸੇ ਪਾਣੀ ਦੀ ਵਰਤੋਂ ਕਰੋ। ਪ੍ਰਾਈਵੇਟ ਪਾਰਟਸ ਨੂੰ ਸਾਫ਼ ਕਰਨ ਲਈ ਕਠੋਰ ਕਲੀਨਜ਼ਰ ਜਾਂ ਸਾਬਣ ਦੀ ਵਰਤੋਂ ਨਾ ਕਰੋ।



ਜਣਨ ਅੰਗ ਦੀ ਚਮੜੀ ਨਾਜ਼ੁਕ ਹੁੰਦੀ ਹੈ, ਇਸ ਲਈ ਸਫਾਈ ਲਈ ਹਮੇਸ਼ਾ ਹਲਕੇ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ।



ਪ੍ਰਾਈਵੇਟ ਪਾਰਟ 'ਚ ਮੌਜੂਦ ਪਿਊਬਿਕ ਵਾਲ ਚਮੜੀ ਨੂੰ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਕਰਦੇ ਹਨ



ਇਸ ਲਈ ਤੁਹਾਨੂੰ ਵਾਰ-ਵਾਰ ਪਿਊਬਿਕ ਵਾਲਾਂ ਨੂੰ ਹਟਾਉਣ ਬਾਰੇ ਨਹੀਂ ਸੋਚਣਾ ਚਾਹੀਦਾ



ਕਿਸੇ ਹੋਰ ਆਦਮੀ ਦੇ ਰੇਜ਼ਰ ਜਾਂ ਟ੍ਰਿਮਰ ਦੀ ਵਰਤੋਂ ਕਰਨ ਦੀ ਗਲਤੀ ਨਾ ਕਰੋ, ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ।