ਨਹੂੰ ਸਮੇਂ-ਸਮੇਂ 'ਤੇ ਕੱਟਣੇ ਪੈਂਦੇ ਹਨ



ਕਿਉਂਕਿ ਇਹ ਜ਼ਿੰਦਗੀ ਭਰ ਵਧਦੇ ਹਨ



ਨਹੂੰਆਂ ਨੂੰ 15-20 ਦਿਨਾਂ ਦੇ ਫਰਕ ਵਿੱਚ ਕੱਟ ਲੈਣਾ ਚਾਹੀਦਾ ਹੈ



ਪਰ ਕੁਝ ਲੋਕਾਂ ਨੂੰ ਹਰ ਹਫਤੇ ਨਹੂੰ ਕੱਟਣੇ ਪੈਂਦੇ ਹਨ



ਆਖਿਰ ਉਨ੍ਹਾਂ ਦੇ ਨਹੂੰ ਇੰਨੀ ਛੇਤੀ ਕਿਵੇਂ ਵੱਧ ਜਾਂਦੇ ਹਨ



ਨਹੂੰ ਇੱਕ ਤਰ੍ਹਾਂ ਦੇ ਡੈਡ ਸੈਲਸ ਹੁੰਦੇ ਹਨ



ਜਿਹੜੇ ਰੋਜ਼ ਲਗਭਗ 0.11 ਮਿਲੀਲੀਟਰ ਦੀ ਦਰ ਨਾਲ ਵਧਦੇ ਹਨ



ਤੇਜ਼ੀ ਨਾਲ ਨਹੂੰ ਵਧਣਾ ਕਿਸੇ ਬਿਮਾਰੀ ਦਾ ਲੱਛਣ ਨਹੀਂ ਹਨ



ਸਗੋਂ ਨਹੂੰਆਂ ਦਾ ਛੇਤੀ ਵਧਣਾ ਚੰਗੀ ਸਿਹਤ ਨੂੰ ਦਰਸਾਉਂਦਾ ਹੈ



ਇਹ ਸਰੀਰ ਵਿੱਚ ਬਲੱਡ ਫਲੋਅ ਤੇ ਬਲੱਡ ਸਰਕੂਲੇਸ਼ਨ ਦਾ ਸਾਈਨ ਹੈ