ਦਹੀਂ ਇੱਕ ਪੌਸ਼ਟਿਕ ਭੋਜਨ ਹੈ ਜੋ ਪ੍ਰੋਬਾਇਓਟਿਕਸ, ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਪਰ ਇਸ ਨੂੰ ਖਾਣ ਦਾ ਸਮਾਂ ਬਹੁਤ ਮਹੱਤਵ ਰੱਖਦਾ ਹੈ।