ਨਮਕ ਤੋਂ ਬਿਨਾਂ ਖਾਣੇ ਦਾ ਸੁਆਦ ਨਹੀਂ ਆਉਂਦਾ ਹੈ



ਸਬਜ਼ੀ ਵਿੱਚ ਨਮਕ ਘੱਟ ਹੋਣ 'ਤੇ ਕਈ ਲੋਕ ਉੱਪਰੋਂ ਨਮਕ ਪਾਉਂਦੇ ਹਨ



ਪਰ ਕੀ ਸਬਜ਼ੀ 'ਚ ਉੱਤੋਂ ਨਮਕ ਪਾ ਕੇ ਖਾਣਾ ਸਹੀ ਹੈ?



ਨਮਕ ਖਾਣਾ ਸਿਹਤ ਦੇ ਲਈ ਜ਼ਰੂਰੀ ਹੁੰਦਾ ਹੈ



ਜੇਕਰ ਤੁਸੀਂ ਵੱਧ ਮਾਤਰਾ ਵਿੱਚ ਨਮਕ ਖਾਂਦੇ ਹੋ



ਤਾਂ ਇਸ ਨਾਲ ਹਾਈ ਬੀਪੀ ਦੀ ਸਮੱਸਿਆ ਹੋ ਸਕਦੀ ਹੈ



ਇਸ ਦੇ ਨਾਲ ਹੀ ਦਿਲ ਨਾਲ ਜੁੜੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ



ਅਜਿਹੇ ਵਿੱਚ ਸਬਜ਼ੀ ਦੇ ਉੱਤੇ ਨਮਕ ਪਾ ਕੇ ਨਹੀਂ ਖਾਣਾ ਚਾਹੀਦਾ



ਇੱਕ ਵਿਅਕਤੀ ਨੂੰ ਰੋਜ਼ 5 ਗ੍ਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ ਹੈ