ਫਲ ਵਿੱਚ ਜ਼ਿਆਦਾਤਰ ਲੋਕ ਚਾਟ ਮਸਾਲਾ ਜਾਂ ਨਮਕ ਪਾਉਂਦੇ ਹਨ



ਪਰ ਫਰੂਟਸ ਵਿੱਚ ਨਮਕ ਪਾ ਕੇ ਖਾਣਾ ਸਿਹਤ ਦੇ ਲਈ ਨੁਕਸਾਨਦਾਇਕ ਹੈ



ਫਲਾਂ 'ਤੇ ਨਮਕ ਪਾਉਣ ਨਾਲ ਫਲਾਂ ਦੇ ਸਾਰੇ ਮਿਨਰਲਸ ਪਾਣੀ ਦੇ ਰਾਹੀਂ ਬਾਹਰ ਆ ਜਾਂਦੇ ਹਨ



ਅਜਿਹੇ ਵਿੱਚ ਫਰੂਟਸ ਖਾਣ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਨਹੀਂ ਮਿਲਦੇ ਹਨ



ਕਈ ਲੋਕ ਫਰੂਟਸ ਭਾਰ ਘਟਾਉਣ ਲਈ ਖਾਂਦੇ ਹਨ



ਇਸ ਤੋਂ ਇਲਾਵਾ ਫਰੂਟਸ 'ਤੇ ਨਮਕ ਪਾ ਕੇ ਖਾਣ ਨਾਲ ਕਿਡਨੀ 'ਤੇ ਬੂਰਾ ਅਸਰ ਪੈਂਦਾ ਹੈ



ਪਰ ਜੇਕਰ ਤੁਸੀਂ ਨਮਕ ਪਾ ਕੇ ਫਲ ਖਾਂਦੇ ਹੋ



ਤਾਂ ਇਸ ਦੀ ਕੈਲੋਰੀ ਵੱਧ ਸਕਦੀ ਹੈ



ਫਲਾਂ 'ਤੇ ਨਮਕ ਪਾ ਕੇ ਖਾਣ ਨਾਲ ਪੇਟ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ



ਜਿਸ ਕਰਕੇ ਬਲੋਟਿੰਗ ਦੀ ਸ਼ਿਕਾਇਤ ਹੁੰਦੀ ਹੈ