ਦੁੱਧ ਨਾਲ ਦਵਾਈ ਲੈਣਾ ਸਹੀ ਜਾਂ ਗਲਤ? ਜਾਣੋ ਕੀ ਕਹਿੰਦੇ ਹਨ ਮਾਹਰ

Published by: ਏਬੀਪੀ ਸਾਂਝਾ

ਦੁੱਧ ਇੱਕ ਕੰਪਲੀਟ ਫੂਡ ਮੰਨਿਆ ਜਾਂਦਾ ਹੈ, ਜਿਸ ਦੇ ਡਾਇਜੇਸ਼ਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ



ਐਕਸਪਰਟ ਦੇ ਅਨੁਸਾਰ ਦੁੱਧ ਨੂੰ ਦਵਾਈਆਂ ਦੇ ਨਾਲ ਨਹੀਂ ਲੈਣਾ ਚਾਹੀਦਾ



ਕਈ ਲੋਕ ਦੁੱਧ ਦੇ ਨਾਲ ਦਵਾਈ ਲੈਂਦੇ ਹਨ



ਉਹਨਾਂ ਨੂੰ ਲੱਗਦਾ ਹੈ ਕਿ ਇਹ ਜ਼ਿਆਦਾ ਫਾਈਦੇਮੰਦ ਹੈ ਅਤੇ ਦਵਾਈ ਜਲਦੀ ਅਸਰ ਕਰਦੀ ਹੈ



ਅਸੀਂ ਤੁਹਾਨੂੰ ਦਸ ਦਈਏ ਕਿ ਦੁੱਧ ਦੇ ਨਾਲ ਦਵਾਈ ਲੈਣਾ ਗਲਤ ਹੈ



ਦਰਅਸਲ ਦੁੱਧ ਵਿੱਚ ਕੈਲਸ਼ੀਅਮ ਸਮੇਤ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ



ਇਨ੍ਹਾਂ ਨੂੰ ਦਵਾਈਆਂ ਨਾਲ ਲੈਣਾ ਨੁਕਸਾਨਦਾਇਕ ਹੋ ਸਕਦਾ ਹੈ



ਐਕਸਪਰਟ ਦਾ ਕਹਿਣਾ ਹੈ ਕਿ ਦਵਾਈਆਂ ਨੂੰ ਹਮੇਸ਼ਾ ਪਾਣੀ ਨਾਲ ਹੀ ਲੈਣਾ ਚਾਹੀਦਾ ਹੈ



ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਦਵਾਈ ਦੁੱਧ ਨਾਲ ਨਹੀਂ ਲੈਣੀ ਚਾਹੀਦੀ