ਬਦਾਮ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ



ਬਦਾਮ ਨੂੰ ਹਮੇਸ਼ਾ ਭਿਓਂ ਕੇ ਖਾਣਾ ਚਾਹੀਦਾ ਹੈ



ਪਰ ਕੀ ਤੁਹਾਨੂੰ ਪਤਾ ਹੈ ਭਿੱਜੇ ਹੋਏ ਬਦਾਮਾਂ ਦੇ ਛਿਲਕੇ ਉਤਾਰਨੇ ਚਾਹੀਦੇ ਹਨ ਜਾਂ ਨਹੀਂ?



ਭਿੱਜੇ ਹੋਏ ਬਦਾਮਾਂ ਦੇ ਛਿਲਕੇ ਉਤਾਰ ਕੇ ਹੀ ਖਾਣਾ ਚਾਹੀਦਾ ਹੈ



ਬਦਾਮ ਦੇ ਛਿਲਕਿਆਂ ਵਿੱਚ ਟੈਨਿਨ ਨਾਮ ਦਾ ਪਦਾਰਥ ਹੁੰਦਾ ਹੈ



ਇਸ ਕਰਕੇ ਭਿੱਜੇ ਹੋਏ ਬਦਾਮਾਂ ਦੇ ਛਿਲਕੇ ਉਤਾਰ ਦੇ ਖਾਣਾ ਚਾਹੀਦਾ ਹੈ



ਭਿੱਜੇ ਹੋਏ ਬਦਾਮ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ



ਭਿੱਜੇ ਹੋਏ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ



ਭਾਰ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ



ਬਲੱਡ ਵਿੱਚ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ