ਗਰਮੀਆਂ ਦੀ ਸ਼ੁਰੂਆਤ ਹੋਣ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਚਮੜੀ 'ਤੇ ਹੋਣ ਵਾਲੀ ਖੁਜਲੀ ਅਤੇ ਐਲਰਜੀ ਵੀ ਸ਼ਾਮਲ ਹੁੰਦੀ ਹੈ।