ਕਿਹੜੀ ਚੀਜ਼ ਨਾਲ ਬਣਦਾ RoohAfza

ਗਰਮੀਆਂ ਆਉਂਦਿਆਂ ਹੀ ਹਰ ਘਰ ਵਿੱਚ RoohAfza ਬਣਨਾ ਸ਼ੁਰੂ ਹੋ ਜਾਂਦਾ ਹੈ



ਗੁਲਾਬ ਦੇ ਫਲੇਵਰ ਵਿੱਚ RoohAfza ਤਿਆਰ ਕੀਤਾ ਜਾਂਦਾ ਹੈ



RoohAfza ਵਿੱਚ ਆਰਟੀਫਿਸ਼ੀਅਲ ਕਲਰ ਦੀ ਵਰਤੋਂ ਨਹੀਂ ਹੁੰਦਾ ਹੈ



ਆਰੇਂਜ ਅਤੇ ਪਾਈਨਐਪਲ ਜੂਸ ਨੂੰ ਸ਼ੂਗਰ ਸਿਰਪ ਦੇ ਨਾਲ ਤਿਆਰ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਪੁਦੀਨਾ, ਗੁਲਾਬ, ਮੁਨੱਕਾ ਅਤੇ ਨਿਲੋਫਰ ਵਰਗੇ ਹਰਬਸ ਪਾਏ ਜਾਂਦੇ ਹਨ



ਸਾਰੇ ਹਰਬਸ ਨੂੰ ਖੂਬ ਗਰਮ ਕੀਤਾ ਜਾਂਦਾ ਹੈ



RoohAfza ਸਰੀਰ ਨੂੰ ਠੰਡਾ ਰੱਖਣ ਦਾ ਕੰਮ ਕਰਦਾ ਹੈ



ਇਹ ਸਰੀਰ ਵਿੱਚ ਖੂਨ ਦੀ ਕਮੀਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ



RoohAfza ਦਾ ਸੁਆਦ ਦਹੀਂ ਅਤੇ ਦੁੱਧ ਦੇ ਨਾਲ ਦੋਗੁਣਾ ਹੋ ਜਾਂਦਾ ਹੈ