ਕਿਹੜੇ ਫਲ ਵਿੱਚ ਹੁੰਦੀ ਸਭ ਤੋਂ ਜ਼ਿਆਦਾ ਕੈਲੋਰੀ?

Published by: ਏਬੀਪੀ ਸਾਂਝਾ

ਫਲਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕਿਹੜੇ ਫਲ ਵਿੱਚ ਜ਼ਿਆਦਾ ਕੈਲੋਰੀ ਹੁੰਦੀ ਹੈ, ਆਓ ਜਾਣਦੇ ਹਾਂ ਇਸ ਬਾਰੇ

Published by: ਏਬੀਪੀ ਸਾਂਝਾ

ਸਭ ਤੋਂ ਵੱਧ ਕੈਲੋਰੀ ਵਾਲੇ ਫਲਾਂ ਵਿੱਚ ਐਵਾਕਾਡੋ ਸਭ ਤੋਂ ਉੱਤੇ ਹੈ। ਇਸ ਦੇ ਇੱਕ ਫਲ ਵਿੱਚ ਲਗਭਗ 250 ਤੋਂ 320 ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਨਾਰੀਅਲ ਦੇ ਚਿੱਟੇ ਅੰਦਰੂਨੀ ਹਿੱਸਾ ਫੈਟ ਨਾਲ ਭਰਪੂਰ ਹੁੰਦਾ ਹੈ।

Published by: ਏਬੀਪੀ ਸਾਂਝਾ

100 ਗ੍ਰਾਮ ਨਾਰੀਅਲ ਦੇ ਗੁੱਦੇ ਵਿੱਚ ਲਗਭਗ 354-358 ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਇੱਕ ਮੀਡੀਅਮ ਆਕਾਰ ਦੇ ਕੇਲੇ ਦਾ ਭਾਰ 118 ਗ੍ਰਾਮ ਹੁੰਦਾ ਹੈ ਅਤੇ ਇਸ ਵਿੱਚ ਲਗਭਗ 105 ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰਿਸ਼ਨ ਦੇ ਅਨੁਸਾਰ ਇੱਕ ਮੀਡੀਅਮ ਆਕਾਰ ਦਾ ਅੰਬ ਜੋ ਕਿ ਲਗਭਗ 100 ਗ੍ਰਾਮ ਦਾ ਹੁੰਦਾ ਹੈ ਅਤੇ ਉਸ ਵਿੱਚ 60 ਤੋਂ 80 ਕੈਲੋਰੀ ਪਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਐਂਟੀਆਕਸੀਡੈਂਟ ਨਾਲ ਭਰਪੂਰ ਅੰਗੂਰ ਦੀ ਕੈਲੀਰੀ ਦੀ ਗੱਲ ਕਰੀਏ ਤਾਂ 100 ਗ੍ਰਾਮ ਅੰਗੂਰ ਵਿੱਚ ਲਗਭਗ 50 ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਅੰਜੀਰ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ, ਹਾਲਾਂਕਿ 100 ਗ੍ਰਾਮ ਅੰਜੀਰ ਵਿੱਚ 41 ਕੈਲੋਰੀ ਹੁੰਦੀ ਹੈ, ਇਸ ਕਰਕੇ ਜ਼ਿਆਦਾ ਖਾਣ ਨਾਲ ਭਾਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਸੁੱਕੇ ਕਿਸ਼ਮਿਸ਼, ਖਜੂਰ ਅਤੇ ਖੁਬਾਨੀ ਵਿੱਚ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ ਅਤੇ ਇਹ ਬਲੱਡ ਸ਼ੂਗਰ ਲੈਵਲ ਨੂੰ ਵਧਾਉਂਦੇ ਹਨ

Published by: ਏਬੀਪੀ ਸਾਂਝਾ