ਦਿਨ ਦੀ ਸ਼ੁਰੂਆਤ ਕਰੋ ਇਸ ਪੱਤੇ ਨਾਲ ਰਾਤ ਨੂੰ ਬੈੱਡ 'ਤੇ ਜਾਣ ਤੱਕ ਰਹੋਗੇ ਬਾਗੋ-ਬਾਗ



ਕੀ ਤੁਸੀਂ ਜਾਣਦੇ ਹੋ ਕਿ ਜੀਰੇ ਅਤੇ ਅਜਵਾਇਨ ਦੇ ਬੀਜਾਂ ਦੀ ਤਰ੍ਹਾਂ, ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਤੇਜ ਪੱਤੇ ਦੇ ਪਾਣੀ ਨਾਲ ਕਰ ਸਕਦੇ ਹੋ।



ਤੇਜ ਪੱਤੇ ਦੀ ਚਾਹ ਦਿਲ ਦੀ ਧੜਕਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।



ਵਿਟਾਮਿਨ ਸੀ ਦਾ ਇਕ ਸਰੋਤ ਹੈ, ਇਹ ਇਮਿਊਨ ਸਿਸਟਮ ਲਈ ਵੀ ਬਹੁਤ ਵਧੀਆ ਹੈ ਅਤੇ ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹਨ, ਜੋ ਲਾਗ ਨੂੰ ਦੂਰ ਰੱਖਦੇ ਹਨ।



ਇਹ ਤੁਹਾਡੇ ਤਣਾਅ ਦੇ ਪੱਧਰ ਨੂੰ ਵੀ ਘੱਟ ਕਰ ਸਕਦੇ ਹਨ।



ਇਸ ਦੇ ਆਯੁਰਵੈਦਿਕ ਗੁਣਾਂ ਕਾਰਨ ਕੁਝ ਲੋਕ ਕੈਂਸਰ ਦੇ ਇਲਾਜ ਲਈ ਤੇਜ ਪੱਤੇ ਦੀ ਚਾਹ ਵੀ ਪੀਂਦੇ ਹਨ।



ਤੇਜ ਪੱਤੇ ਪਾਚਨ ਕਿਰਿਆ ਨੂੰ ਸੁਧਾਰਨ ਲਈ ਵੀ ਜਾਣੇ ਜਾਂਦੇ ਹਨ। ਇਹ ਕਬਜ਼ ਤੋਂ ਛੁਟਕਾਰਾ ਪਾਉਣ ਵਿੱਚ ਕਾਰਗਰ ਹੈ।



ਤੇਜ ਪੱਤਿਆਂ 'ਚ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਸ 'ਚ ਮੌਜੂਦ ਵਿਟਾਮਿਨ-ਸੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੇ ਜਲਣ ਤੋਂ ਬਚਾ ਸਕਦੇ ਹਨ।