ਗਰਮੀਆਂ ਵਿੱਚ ਤੇਜ਼ ਧੁੱਪ ਅਤੇ ਜ਼ਿਆਦਾ ਪਸੀਨਾ ਨਿਕਲਣ ਕਰਕੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਧੁੱਪ ਲੱਗਣ ਜਾਂ ਅੱਖਾਂ ਵਿੱਚ ਪਸੀਨਾ ਆਉਣ ਕਰਕੇ ਜਲਨ ਕਾਫੀ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਕਈ ਵਾਰ ਇਹ ਪਰੇਸ਼ਾਨੀ ਇੰਨੀ ਵੱਧ ਜਾਂਦੀ ਹੈ ਕਿ ਡਾਕਟਰ ਕੋਲ ਜਾਣਾ ਪੈਂਦਾ ਹੈ



ਜੇਕਰ ਗਰਮੀ ਵਿੱਚ ਤੁਹਾਡੀਆਂ ਅੱਖਾਂ ਵਿੱਚ ਸੋਜ ਜਾਂ ਲਾਲ ਹੋ ਰਹੀਆਂ ਹਨ, ਤਾਂ ਅਪਣਾਓ ਕੁਝ ਘਰੇਲੂ ਤਰੀਕੇ



ਜੇਕਰ ਗਰਮੀ ਵਿੱਚ ਤੁਹਾਡੀਆਂ ਅੱਖਾਂ ਲਾਲ ਹੋ ਗਈਆਂ ਹਨ ਜਾਂ ਸਾੜ ਪੈ ਰਿਹਾ ਤਾਂ ਆਈਸ ਕਿਊਬ ਦੀ ਵਰਤੋਂ ਕਰੋ



ਗਰਮੀਆਂ ਵਿੱਚ ਅੱਖਾਂ ਦੇ ਸਾੜ ਨੂੰ ਘੱਟ ਕਰਨ ਲਈ ਖੀਰਾ ਬਹੁਤ ਅਸਰਦਾਰ ਹੈ, ਇਸ ਦੇ ਪਤਲੇ ਟੁੱਕੜੇ ਕੱਟ ਕੇ ਆਪਣੀਆਂ ਅੱਖਾਂ 'ਤੇ ਰੱਖੋ



ਜੇਕਰ ਤੁਹਾਡੀਆਂ ਅੱਖਾਂ ਵਿੱਚ ਸਾੜ, ਖੁਜਲੀ ਵਰਗੀ ਪਰੇਸ਼ਾਨੀ ਹੋ ਰਹੀ ਹੈ ਤਾਂ 1-2 ਬੂੰਦ ਗੁਲਾਬ ਜਲ ਅੱਖਾਂ ਵਿੱਚ ਪਾਓ



ਅੱਖਾਂ ਦੀ ਥਕਾਵਟ ਦੂਰ ਕਰਨ ਲਈ ਆਲੂ ਦਾ ਰਸ ਕਾਫੀ ਮਦਦਗਾਰ ਹੁੰਦਾ ਹੈ,



ਆਲੂ ਦਾ ਪਤਲਾ ਟੁੱਕੜਾ ਕੱਟ ਕੇ 20 ਮਿੰਟ ਤੱਕ ਆਪਣੀਆਂ ਅੱਖਾਂ 'ਤੇ ਰੱਖੋ



ਅੱਖਾਂ ਵਿੱਚ ਸਾੜ ਪੈ ਰਿਹਾ ਤਾਂ ਐਲੋਵੇਰਾ ਜੈਲ ਦੀ ਵਰਤੋਂ ਕਰੋ



ਘੱਟ ਨੀਂਦ ਲੈਣ ਕਰਕੇ ਵੀ ਅੱਖਾਂ ਵਿੱਚ ਸਾੜ ਪੈ ਸਕਦਾ ਹੈ, ਜਿਸ ਕਰਕੇ 7-8 ਦੀ ਘੰਟੇ ਦੀ ਨੀਂਦ ਜ਼ਰੂਰੀ ਹੈ