ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੀਅਰ ਮਿਲਦੀਆਂ ਹਨ



ਹੁਣ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਜਿਹੜੀ ਬੀਅਰ ਤੁਸੀਂ ਪੀ ਰਹੇ ਹੋ ਉਹ ਅਸਲੀ ਹੈ ਜਾਂ ਨਕਲੀ?



ਅਸਲੀ ਅਤੇ ਨਕਲੀ ਬੀਅਰ ਦਾ ਪਤਾ ਕਰਨ ਦੇ ਲਈ ਬੀਅਰ ਦੀ ਪੈਕਜਿੰਗ ਜ਼ਰੂਰ ਚੈੱਕ ਕਰੋ



ਪੈਕਜਿੰਗ ਵਿੱਚ ਲੋਗੋ, ਬ੍ਰਾਂਡ ਦਾ ਨਾਮ ਅਤੇ ਲਾਇਸੈਂਸ ਨੰਬਰ ਦਿੱਤਾ ਹੁੰਦਾ ਹੈ



ਨਕਲੀ ਬੀਅਰ ਦੀ ਪੈਕਜਿੰਗ ਬਹੁਤ ਹੀ ਘਟੀਆ ਕਿਸਮ ਵਾਲੀ ਹੁੰਦੀ ਹੈ



ਨਾਲ ਹੀ, ਉਸਦੇ ਨਾਮ ਦੇ ਸਪੈਲਿੰਗ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਅੱਖਰ ਦੀ ਗਲਤੀ ਹੋਵੇਗੀ। ਜੇਕਰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਨਜ਼ਰ ਆ ਜਾਵੇਗਾ।



ਨਕਲੀ ਬੀਅਰ ਦੀਆਂ ਬੋਤਲਾਂ ਦੀ ਸੀਲ ਕਈ ਵਾਰ ਟੁੱਟੀ ਹੁੰਦੀ ਹੈ



ਅਸਲੀ ਬੀਅਰ ਅਤੇ ਨਕਲੀ ਬੀਅਰ ਦੇ ਸੁਆਦ ਵਿੱਚ ਵੀ ਫਰਕ ਹੁੰਦਾ ਹੈ



ਕੀਮਤ ਦੇ ਅੰਤਰ ਤੋਂ ਵੀ ਅਸਲੀ-ਨਕਲੀ ਬੀਅਰ ਦਾ ਪਤਾ ਲੱਗ ਸਕਦਾ ਹੈ



ਜਦੋਂ ਵੀ ਤੁਸੀਂ ਬੀਅਰ ਖਰੀਦਦੇ ਹੋ, ਤਾਂ ਇਸਨੂੰ ਕਿਸੇ Official Shop ਤੋਂ ਹੀ ਖਰੀਦੋ। ਕਿਉਂਕਿ ਜੇਕਰ ਤੁਸੀਂ ਕਿਸੇ ਰਜਿਸਟਰ ਦੁਕਾਨ ਤੋਂ ਬੀਅਰ ਖਰੀਦਦੇ ਹੋ ਤਾਂ ਨਕਲੀ ਬੀਅਰ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।