ਇੱਕ ਮੱਧਮ ਆਕਾਰ ਦੀ ਪੂਰੀ ਕਣਕ ਦੀ ਰੋਟੀ ਵਿੱਚ ਲਗਭਗ 120 calories ਹੁੰਦੀਆਂ ਹਨ ਰੋਟੀ ਵਿੱਚ ਮੁੱਖ ਤੌਰ 'ਤੇ carbohydrates and protein ਹੁੰਦੇ ਹਨ ਇਹ ਭਾਰਤੀ ਭੋਜਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਨੂੰ ਅਕਸਰ ਦਾਲ, ਸਬਜ਼ੀ ਜਾਂ ਕਰੀ ਨਾਲ ਖਾਧਾ ਜਾਂਦਾ ਹੈ ਰੋਟੀ ਵਿੱਚ ਮੌਜੂਦ Fiber digestion ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਊਰਜਾ ਦਾ ਵਧੀਆ ਸਰੋਤ ਹੈ ਇੱਕ ਰੋਟੀ ਵਿੱਚ ਲਗਭਗ 18.5 ਗ੍ਰਾਮ carbohydrates, 3.1 ਗ੍ਰਾਮ ਪ੍ਰੋਟੀਨ ਹੁੰਦਾ ਹੈ ਇਸ ਦੇ ਨਾਲ ਹੀ 0.4 ਗ੍ਰਾਮ fat ਵੀ ਹੁੰਦੀ ਹੈ ਰੋਟੀ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦੀ ਹੈ ਇਸ ਲਈ ਸਾਨੂੰ ਹਰ ਰੋਜ਼ ਇੱਕ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ