ਕੱਚੇ ਅੰਡੇ ਵਿੱਚ High quality protein ਹੁੰਦਾ ਹੈ ਕੱਚਾ ਆਂਡਾ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਮੁਰੰਮਤ ਕਰਨ ਲਈ ਚੰਗਾ ਹੁੰਦਾ ਹੈ ਇਸ 'ਚ Vitamin D, B12 and other nutrients ਪਾਏ ਜਾਂਦੇ ਹਨ ਇਹ Hair and skin health ਲਈ ਚੰਗਾ ਹੈ ਇਸ ਨਾਲ problem of anemia ਤੋਂ ਛੁਟਕਾਰਾ ਮਿਲਦਾ ਹੈ ਕੱਚਾ ਆਂਡਾ ਦਿਮਾਗ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ ਅੰਡੇ ਵਿੱਚ Anti-oxidants and essential amino acids ਹੁੰਦੇ ਹਨ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ ਆਂਡਾ ਚੰਗੇ ਕੋਲੈਸਟ੍ਰਾਲ ਨੂੰ ਵਧਾ ਕੇ ਦਿਲ ਨੂੰ ਸਿਹਤਮੰਦ ਰੱਖਦਾ ਹੈ ਸਾਨੂੰ ਰੋਜ਼ਾਨਾ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ