ਟਮਾਟਰ 'ਚ Vitamin C ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ Immunity ਵਧਾਉਂਦਾ ਹੈ ਇਸ ਵਿਚ Lycopene ਨਾਂ ਦਾ Antioxidant ਵੀ ਹੁੰਦਾ ਹੈ, ਜੋ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਟਮਾਟਰ ਦਾ ਸੇਵਨ Cholesterol ਨੂੰ ਘੱਟ ਕਰਦਾ ਹੈ ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ insulin cells ਨੂੰ ਬਿਹਤਰ ਬਣਾਉਂਦੇ ਹਨ ਟਮਾਟਰ 'ਚ ਮੌਜੂਦ Antioxidant ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ ਇਸ ਦਾ ਸੇਵਨ ਕਰਨ ਨਾਲ skin ਸਿਹਤਮੰਦ ਅਤੇ ਚਮਕਦਾਰ ਰਹਿੰਦੀ ਹੈ ਟਮਾਟਰ ਵਿੱਚ low calorie ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦਗਾਰ ਹੁੰਦੀ ਹੈ ਇਸ 'ਚ fiber ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਟਮਾਟਰ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ Hydrate ਰੱਖਦਾ ਹੈ। ਸਾਨੂੰ ਰੋਜ਼ਾਨਾ ਸਲਾਦ ਵਿੱਚ ਟਮਾਟਰ ਦਾ ਸੇਵਨ ਕਰਨਾ ਚਾਹੀਦਾ ਹੈ