ਤਰਬੂਜ ਜੋ ਕਿ ਗਰਮੀਆਂ ਦੇ ਸੀਜ਼ਨ ਦਾ ਸੁਪਰ ਫੂਡ ਹੈ, ਜਿਸ ਨੂੰ ਲੋਕ ਖਾਣਾ ਖੂਬ ਪਸੰਦ ਕਰਦੇ ਹਨ।
ABP Sanjha

ਤਰਬੂਜ ਜੋ ਕਿ ਗਰਮੀਆਂ ਦੇ ਸੀਜ਼ਨ ਦਾ ਸੁਪਰ ਫੂਡ ਹੈ, ਜਿਸ ਨੂੰ ਲੋਕ ਖਾਣਾ ਖੂਬ ਪਸੰਦ ਕਰਦੇ ਹਨ।

ਕਿਉਂਕਿ ਇਹ ਰਸਦਾਰ, ਮਿੱਠਾ ਅਤੇ ਤਾਜ਼ਗੀ ਭਰਪੂਰ ਫਲ ਹੈ, ਜੋ ਸਾਨੂੰ ਗਰਮੀ ਤੋਂ ਰਾਹਤ ਦਿੰਦਾ ਹੈ ਅਤੇ ਸਾਨੂੰ ਹਾਈਡਰੇਟ ਰੱਖਦਾ ਹੈ।
ABP Sanjha

ਕਿਉਂਕਿ ਇਹ ਰਸਦਾਰ, ਮਿੱਠਾ ਅਤੇ ਤਾਜ਼ਗੀ ਭਰਪੂਰ ਫਲ ਹੈ, ਜੋ ਸਾਨੂੰ ਗਰਮੀ ਤੋਂ ਰਾਹਤ ਦਿੰਦਾ ਹੈ ਅਤੇ ਸਾਨੂੰ ਹਾਈਡਰੇਟ ਰੱਖਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਤਰਬੂਜ ਨੂੰ ਕੱਟ ਕੇ ਫਰਿੱਜ 'ਚ ਰੱਖਣ ਨਾਲ ਕੁਝ ਨੁਕਸਾਨ ਹੋ ਸਕਦੇ ਹਨ।
ABP Sanjha

ਕੀ ਤੁਸੀਂ ਜਾਣਦੇ ਹੋ ਕਿ ਤਰਬੂਜ ਨੂੰ ਕੱਟ ਕੇ ਫਰਿੱਜ 'ਚ ਰੱਖਣ ਨਾਲ ਕੁਝ ਨੁਕਸਾਨ ਹੋ ਸਕਦੇ ਹਨ।

ਤਰਬੂਜ ਵਿਟਾਮਿਨ ਸੀ, ਏ, ਬੀ6 ਅਤੇ ਪੋਟਾਸ਼ੀਅਮ ਵਰਗੇ ਕਈ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਭਰਪੂਰ ਸਰੋਤ ਹੈ।
ABP Sanjha

ਤਰਬੂਜ ਵਿਟਾਮਿਨ ਸੀ, ਏ, ਬੀ6 ਅਤੇ ਪੋਟਾਸ਼ੀਅਮ ਵਰਗੇ ਕਈ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਭਰਪੂਰ ਸਰੋਤ ਹੈ।

ABP Sanjha

ਜਦੋਂ ਤਰਬੂਜ ਨੂੰ ਕੱਟ ਕੇ ਫਰਿੱਜ 'ਚ ਰੱਖਿਆ ਜਾਂਦਾ ਹੈ ਤਾਂ ਇਹ ਪੋਸ਼ਕ ਤੱਤ ਤੇਜ਼ੀ ਨਾਲ ਨਸ਼ਟ ਹੋ ਜਾਂਦੇ ਹਨ

ABP Sanjha

ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ABP Sanjha

ਇਹ ਗਰਮੀ ਅਤੇ ਰੋਸ਼ਨੀ ਪ੍ਰਤੀ ਵੀ ਸੰਵੇਦਨਸ਼ੀਲ ਹੁੰਦਾ ਹੈ, ਇਸ ਲਈ ਇਸਨੂੰ ਫਰਿੱਜ ਵਿੱਚ ਰੱਖਣ ਨਾਲ ਇਸਦੀ ਮਾਤਰਾ ਘੱਟ ਜਾਂਦੀ ਹੈ।

ABP Sanjha

ਵਿਟਾਮਿਨ ਸੀ ਇੱਕ ਐਂਟੀਆਕਸੀਡੈਂਟ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ।

ABP Sanjha

ਇਹ ਗਰਮੀ ਅਤੇ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ, ਇਸ ਲਈ ਜਦੋਂ ਤਰਬੂਜ ਨੂੰ ਕੱਟ ਕੇ ਫਰਿੱਜ ਵਿੱਚ ਰੱਖਿਆ ਜਾਂਦਾ ਹੈ, ਤਾਂ ਵਿਟਾਮਿਨ ਸੀ ਦੀ ਮਾਤਰਾ ਘੱਟ ਜਾਂਦੀ ਹੈ।

ABP Sanjha

ਵਿਟਾਮਿਨ ਬੀ6 ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੇ ਮੈਟਾਬੋਲਿਜ਼ਮ 'ਚ ਮਦਦ ਕਰਦਾ ਹੈ। ਇਹ ਗਰਮੀ ਅਤੇ ਰੋਸ਼ਨੀ ਪ੍ਰਤੀ ਵੀ ਸੰਵੇਦਨਸ਼ੀਲ ਹੁੰਦਾ ਹੈ, ਇਸ ਲਈ ਇਸਨੂੰ ਫਰਿੱਜ ਵਿੱਚ ਰੱਖਣ ਨਾਲ ਇਸਦੀ ਮਾਤਰਾ ਘੱਟ ਜਾਂਦੀ ਹੈ।

ABP Sanjha

ਵਿਟਾਮਿਨ A ਅੱਖਾਂ ਦੀ ਸਿਹਤ ਅਤੇ ਇਮਿਊਨ ਸਿਸਟਮ ਲਈ ਮਹੱਤਵਪੂਰਨ ਹੈ। ਇਹ ਗਰਮੀ ਤੇ ਰੋਸ਼ਨੀ ਪ੍ਰਤੀ ਵੀ ਸੰਵੇਦਨਸ਼ੀਲ ਹੁੰਦਾ ਹੈ, ਇਸ ਲਈ ਇਸਨੂੰ ਫਰਿੱਜ ਵਿੱਚ ਰੱਖਣ ਨਾਲ ਇਸਦੀ ਮਾਤਰਾ ਘੱਟ ਜਾਂਦੀ ਹੈ।