ਜ਼ੀਕਾ ਵਾਇਰਸ ਆਮ ਤੌਰ ਉਤੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।



ਕਿਹਾ ਜਾਂਦਾ ਹੈ ਕਿ ਜ਼ੀਕਾ ਵਾਇਰਸ ਨਾਲ ਸੰਕਰਮਿਤ 5 ਮਰੀਜ਼ਾਂ ਵਿੱਚੋਂ ਇੱਕ ਮਰੀਜ਼ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦਾ ਹੈ।



ਜ਼ੀਕਾ ਵਾਇਰਸ ਏਡੀਜ਼ ਮੱਛਰ ਵਿੱਚ ਪਾਇਆ ਜਾਂਦਾ ਹੈ।



ਅੱਖਾਂ ਵਿੱਚ ਲਾਲੀ ਹੋ ਜਾਂਦੀ ਹੈ।



ਜ਼ੀਕਾ ਵਾਇਰਸ ਦੀ ਲਾਗ ਤੋਂ ਬਾਅਦ ਮਰੀਜ਼ ਨੂੰ ਹਲਕਾ ਬੁਖਾਰ ਹੋ ਜਾਂਦਾ ਹੈ



ਇਸ ਨਾਲ ਥਕਾਵਟ, ਅਸਹਿਜ ਮਹਿਸੂਸ ਹੋਣਾ ਅਤੇ ਪੇਟ ਦਰਦ ਦਾ ਅਨੁਭਵ ਹੁੰਦਾ ਹੈ।



ਇਸ ਤੋਂ ਇਲਾਵਾ ਕੁਝ ਮਰੀਜ਼ਾਂ ਨੂੰ ਜ਼ੀਕਾ ਵਾਇਰਸ ਦੀ ਲਾਗ ਤੋਂ ਬਾਅਦ ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਅੱਖਾਂ ਵਿੱਚ ਦਰਦ ਹੋਣ ਲੱਗਦਾ ਹੈ



ਚਮੜੀ 'ਤੇ ਧੱਫੜ ਹੋ ਜਾੰਦੇ ਹਨ



ਜੋੜਾਂ, ਖਾਸ ਕਰਕੇ ਹੱਥਾਂ ਅਤੇ ਪੈਰਾਂ ਦੇ ਜੋੜਾਂ ਵਿੱਚ ਦਰਦ ਹੁੰਦਾ ਹੈ



ਜੇਕਰ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਇਹ ਲਾਗ ਤੋਂ 2-14 ਦਿਨਾਂ ਦੇ ਵਿਚਕਾਰ ਪ੍ਰਗਟ ਹੁੰਦਾ ਹੈ।