ਯੂਰਿਕ ਐਸਿਡ ਦਾ ਅਸਰ ਸਰੀਰ ਦੇ ਕਿਸ ਅੰਗ ਉੱਤੇ ਹੁੰਦਾ ਹੈ? ਅੱਜ ਕੱਲ਼੍ਹ ਅਨ-ਹੈਲਦੀ ਖਾਣ-ਪੀਣ ਅਤੇ ਗਲਤ ਲਾਇਫਸਟਾਇਲ ਦਾ ਸਰੀਰ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਇਸ ਕਾਰਨ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਯੂਰਿਕ ਐਸਿਡ ਇੱਕ ਪ੍ਰਕਾਰ ਦਾ ਗੰਦਗੀ ਹੁੰਦੀ ਹੈ ਜੋ ਸਾਡੇ ਖੂਨ ਵਿੱਚ ਜਮਾ ਹੋ ਜਾਂਦੀ ਹੈ ਇਸ ਦਾ ਅਸਰ ਸਰੀਰ ਦੇ ਕਈ ਅੰਗਾਂ ਉੱਤੇ ਪੈਂਦਾ ਹੈ ਇਸ ਦਾ ਅਸਰ ਪਾਚਨ ਕਿਰਿਆ ਉੱਤੇ ਪੈ ਸਕਦਾ ਹੈ ਪੈਰ ਦੀ ਵੱਡੀ ਉਂਗਲੀ ਉੱਤੇ ਸੋਜ ਹੋ ਸਕਦੀ ਹੈ ਇਸ ਨਾਲ ਉਂਗਲੀ ਨੂੰ ਗਰਮਾਹਟ ਵੀ ਮਹਿਸੂਸ ਹੁੰਦੀ ਹੈ ਯੂਰਿਕ ਐਸਿਡ ਵਧਣ ਉੱਤੇ ਸਭ ਤੋਂ ਪਹਿਲਾਂ ਅਸਰ ਗੋਡਿਆਂ 'ਤੇ ਪੈਂਦਾ ਹੈ