ਜੇਕਰ ਤੁਸੀਂ ਵੀ ਖਾਂਦੇ ਹੋ ਮੋਮੋਜ਼ ਤਾਂ ਹੋ ਜਾਓ ਸਾਵਧਾਨ



ਆਓ ਜਾਣਦੇ ਹਾਂ ਮੋਮੋਜ਼ ਖਾਣ ਨਾਲ ਕੀ-ਕੀ ਪਰੇਸ਼ਾਨੀਆਂ ਹੁੰਦੀਆਂ ਹਨ



ਇਸ ਨੂੰ ਖਾਣ ਨਾਲ ਸ਼ੂਗਰ ਹੋਣ ਦਾ ਖਤਰਾ ਰਹਿੰਦਾ ਹੈ



ਇਸ ਵਿੱਚ ਟੈਸਟ ਦੇ ਲਈ ਮੋਨੋਸੋਡੀਅਮ ਗਲੂਟਾਮਾਈਨ ਮਿਲਾਇਆ ਜਾਂਦਾ ਹੈ



ਜੋ ਕਿ ਸਰੀਰ ਦੇ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ



ਮੋਮੋਜ਼ ਬਣਾਉਣ ਲਈ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਸਟਾਰਚ ਪਾਇਆ ਜਾਂਦਾ ਹੈ



ਸਟਾਰਚ ਨੂੰ ਮੋਟਾਪਾ ਵਧਾਉਣ ਲਈ ਪਦਾਰਥ ਦੇ ਤੌਰ 'ਤੇ ਵਰਤਿਆ ਜਾਂਦਾ ਹੈ



ਮੋਮੋਜ਼ ਖਾਣ ਨਾਲ ਦਿਲ ਸਬੰਧੀ ਬਿਮਾਰੀ ਹੋ ਸਕਦੀ ਹੈ



ਕਿਉਂਕਿ ਮੋਮੋਜ਼ ਦੀ ਸ਼ੇਜ਼ਵਾਨ ਚਟਨੀ ਵਿੱਚ ਭਾਰੀ ਮਾਤਰਾ ਵਿੱਚ ਸੋਡੀਅਮ ਹੁੰਦਾ ਹੈ



Thanks for Reading. UP NEXT

ਜੇਕਰ ਤੁਸੀਂ ਵੀ ਫਰੂਟਸ ਵਿੱਚ ਪਾਉਂਦੇ ਹੋ ਚਾਟ ਮਸਾਲਾ, ਤਾਂ ਜਾਣ ਲਓ ਇਸ ਦੇ ਨੁਕਸਾਨ

View next story