ਗਰਮੀਆਂ ਵਿੱਚ ਲੋਕ ਅੰਬਾਂ ਨੂੰ ਫਰਿੱਜ ਵਿੱਚ ਰੱਖ ਕੇ ਖਾਂਦੇ ਹਨ Health Experts ਦਾ ਮੰਨਣਾ ਹੈ ਕਿ ਅੰਬਾਂ ਨੂੰ ਫਰਿੱਜ ਵਿਚ ਨਹੀਂ ਰੱਖਣਾ ਚਾਹੀਦਾ ਇਹ Nutritional Value and Taste ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ ਤੁਸੀਂ ਅੰਬਾਂ ਨੂੰ Normal Temperature 'ਤੇ ਫਰਿੱਜ 'ਚ ਰੱਖੋ ਇਸ 'ਚ ਮੌਜੂਦ Anti-Oxidants Active ਰਹਿੰਦੇ ਹਨ ਇਹ ਸਿਹਤ ਲਈ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦਾ ਹੈ ਕਈ ਲੋਕਾਂ ਨੂੰ ਫਰਿੱਜ ਵਿੱਚ ਫਲ ਅਤੇ ਸਬਜ਼ੀਆਂ ਇਕੱਠੇ ਰੱਖਣ ਦੀ ਆਦਤ ਹੁੰਦੀ ਹੈ ਕਿਉਂਕਿ ਫਲ ਅਤੇ ਸਬਜ਼ੀਆਂ ਵੱਖ-ਵੱਖ ਤਰ੍ਹਾਂ ਦੀਆਂ ਗੈਸਾਂ ਛੱਡਦੀਆਂ ਹਨ ਅਜਿਹੇ 'ਚ ਇਨ੍ਹਾਂ ਨੂੰ ਇਕੱਠੇ ਸਟੋਰ ਕਰਨ ਨਾਲ ਉਨ੍ਹਾਂ ਦੇ ਸਵਾਦ 'ਚ ਫਰਕ ਪੈਂਦਾ ਹੈ ਅਤੇ ਇਹ ਨੁਕਸਾਨਦੇਹ ਵੀ ਹੈ