ਹੱਸਣਾ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ।

ਲਾਫਟਰ ਥੈਰੇਪੀ ਇੱਕ ਕੁਦਰਤੀ ਵਿਧੀ ਹੈ, ਜੋ ਮਨੁੱਖ ਦੇ ਮਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ।

ਇਹ ਵਿਗਿਆਨਿਕ ਤਰੀਕੇ ਨਾਲ ਸਾਬਤ ਹੋਇਆ ਹੈ ਕਿ ਹੱਸਣ ਨਾਲ ਸਰੀਰ ਵਿੱਚ ਬਹੁਤ ਸਾਰੇ ਸਕਾਰਾਤਮਕ ਪ੍ਰਭਾਵ ਪੈਂਦੇ ਹਨ।



ਹੱਸਣ ਨਾਲ ਤਣਾਅ ਘੱਟਦਾ ਹੈ। ਜਿਸ ਕਰਕੇ ਇਨਸਾਨ ਖੁਸ਼ੀ ਮਹਿਸੂਸ ਕਰਦਾ ਹੈ।

ਹੱਸਣ ਨਾਲ ਤਣਾਅ ਘੱਟਦਾ ਹੈ। ਜਿਸ ਕਰਕੇ ਇਨਸਾਨ ਖੁਸ਼ੀ ਮਹਿਸੂਸ ਕਰਦਾ ਹੈ।

ਹੱਸਣ ਨਾਲ ਤਣਾਅ ਘੱਟਦਾ ਹੈ। ਜਿਸ ਕਰਕੇ ਇਨਸਾਨ ਖੁਸ਼ੀ ਮਹਿਸੂਸ ਕਰਦਾ ਹੈ।

ਲਾਫਟਰ ਥੈਰੇਪੀ ਨਾਲ ਤੁਸੀਂ ਡਿਪ੍ਰੈਸ਼ਨ ਨੂੰ ਦੂਰ ਕਰ ਸਕਦੇ ਹੋ। ਜਿਸ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ।

ਇਮਿਊਨ ਸਿਸਟਮ ਮਜ਼ਬੂਤ ਬਣਾਉਂਦੀ ਹੈ। ਹੱਸਣ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ



ਇਸ ਥੈਰੇਪੀ ਦੇ ਨਾਲ ਦਿਲ ਤੰਦਰੁਸਤ ਰਹਿੰਦਾ ਹੈ। ਕਿਉਂਕਿ ਇਸ ਨਾਲ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ

ਹੱਸਣ ਨਾਲ ਪੇਟ, ਚਿਹਰੇ ਅਤੇ ਸਰੀਰ ਦੀਆਂ ਮਾਸਪੇਸ਼ੀਆਂ ਹਿਲਦੀਆਂ ਹਨ, ਜੋ ਕਿ ਇਹਨਾਂ ਦੀ ਤੰਦਰੁਸਤੀ ਲਈ ਲਾਭਕਾਰੀ ਹੈ।



ਦਿਨ ਵਿਚ 10-15 ਮਿੰਟ ਲਾਫਟਰ ਥੈਰੇਪੀ ਕਰਨੀ ਲਾਭਕਾਰੀ ਮੰਨੀ ਜਾਂਦੀ ਹੈ।