ਘਰ ਵਿੱਚ ਰੋਜ਼ ਚੌਲ ਬਣਾਏ ਜਾਂਦੇ ਹਨ



ਕਈ ਵਾਰ ਚੌਲ ਬੱਚ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਦੁਬਾਰਾ ਖਾਂਦੇ ਹਨ



ਕੀ ਸਾਨੂੰ ਬਹੇ ਚੌਲ ਖਾਣੇ ਚਾਹੀਦੇ ਹਨ



ਨਹੀਂ, ਸਾਨੂੰ ਭੁੱਲ ਕੇ ਵੀ ਬਹੇ ਚੌਲ ਨਹੀਂ ਖਾਣੇ ਚਾਹੀਦੇ, ਅਜਿਹਾ ਕਰਕੇ ਅਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ



ਬਹੇ ਚੌਲ ਖਾਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਬਹੇ ਚੌਲਾਂ ਵਿੱਚ ਬੈਕਟੀਰੀਆ ਵੱਧ ਜਾਂਦੇ ਹਨ



ਜਿਸ ਨਾਲ ਤੁਹਾਨੂੰ ਦਸਤ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ



ਬਹੇ ਚੌਲ ਦਿਲ ਦੀ ਬਿਮਾਰੀ ਦਾ ਕਾਰਨ ਬਣਦੇ ਹਨ



ਜ਼ਿਆਦਾਤਰ ਢਾਬਿਆਂ ਵਿੱਚ ਬਹੇ ਚੌਲ ਗਰਮ ਕਰਕੇ ਪਰੋਸੇ ਜਾਂਦੇ ਹਨ



ਇਸ ਕਰਕੇ ਹੋਟਲਾਂ ਜਾਂ ਬਾਹਰੋਂ ਚੌਲ ਆਰਡਰ ਕਰਕੇ ਖਾਣ ਤੋਂ ਬਚਣਾ ਚਾਹੀਦਾ ਹੈ