ਜਿੰਮ 'ਚੋਂ ਆਉਣ ਤੋਂ ਕਿੰਨੀ ਦੇਰ ਬਾਅਦ ਪੀਣਾ ਚਾਹੀਦਾ ਪਾਣੀ?
ਕਸਰਤ ਕਰਨ ਤੋਂ ਬਾਅਦ ਪਸੀਨੇ ਦੇ ਨਾਲ ਸਰੀਰ ਦਾ ਪਾਣੀ ਵੀ ਬਾਹਰ ਆਉਂਦਾ ਹੈ
ਆਓ ਜਾਣਦੇ ਹਾਂ ਜਿੰਮ ਵਿਚ ਆਉਣ ਤੋਂ ਕਿੰਨੀ ਦੇਰ ਬਾਅਦ ਪਾਣੀ ਪੀਣਾ ਚਾਹੀਦਾ ਹੈ
ਜਿੰਮ ਚੋਂ ਆਉਣ ਤੋਂ 20-30 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ
ਕਸਰਤ ਤੋਂ ਬਾਅਦ ਪਾਣੀ ਪੀਣ ਨਾਲ ਸਰੀਰ ਨੂੰ ਠੰਡਾ ਹੋਣ ਦਾ ਮੌਕਾ ਮਿਲਦਾ ਹੈ
ਜੇਕਰ ਤੁਸੀਂ ਕਸਰਤ ਤੋਂ ਤੁਰੰਤ ਬਾਅਦ ਪਾਣੀ ਪੀਂਦੇ ਹੋ, ਤਾਂ ਇਸ ਨਾਲ ਮਾਂਸਪੇਸ਼ੀਆਂ ਨੂੰ ਝਟਕਾ ਲੱਗ ਸਕਦਾ ਹੈ
ਜਿਸ ਕਰਕੇ ਸੀਨੇ ਵਿੱਚ ਦਰਦ, ਪੇਟ ਦਰਦ, ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ
ਕਸਰਤ ਤੋਂ ਬਾਅਦ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ
ਸਰੀਰ ਵਿੱਚ ਹੋਣ ਵਾਲੀ ਹਰ ਪ੍ਰਕਿਰਿਆ ਲਈ ਪਾਣੀ ਜ਼ਰੂਰੀ ਹੈ, ਪਾਣੀ ਦੀ ਕਮੀਂ ਕਰਕੇ ਕਸਰਤ ਤੋਂ ਬਾਅਦ ਤੁਹਾਡੇ ਸਰੀਰ ਵਿੱਚ ਸੋਜ ਆ ਸਕਦੀ ਹੈ
ਇਹ ਬੀਪੀ ਬੈਲੈਂਸ ਕਰਨ ਅਤੇ ਦਿਲ ਅਤੇ ਪੇਟ ਦੀ ਸਮੱਸਿਆ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ