ਅੰਜੀਰ ਦੇ ਨਾਲ ਖਾ ਲਓ ਆਹ ਚੀਜ਼, ਕਈ ਗੁਣ ਵੱਧ ਜਾਵੇਗੀ ਤਾਕਤ ਅੰਜੀਰ ਇੱਕ ਅਜਿਹਾ ਫਲ ਹੈ, ਜਿਸ ਨਾਲ ਤਾਜ਼ਾ, ਸੁਕਾ ਕੇ ਜਾਂ ਪਕਾ ਕੇ ਖਾਇਆ ਜਾ ਸਕਦਾ ਹੈ ਇਸ ਦਾ ਰੋਜ਼ ਸੇਵਨ ਕਰਨ ਨਾਲ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ਆਓ ਜਾਣਦੇ ਹਾਂ ਅੰਜੀਰ ਦੇ ਨਾਲ ਕੀ ਖਾਣ ਨਾਲ ਤਾਕਤ ਵੱਧ ਜਾਵੇਗੀ ਅੰਜੀਰ ਨੂੰ ਪਾਣੀ ਵਿੱਚ ਭਿਓਂ ਕੇ ਖਾਣਾ ਚਾਹੀਦਾ ਹੈ ਇਹ ਹੱਡੀਆਂ ਅਤੇ ਸਰੀਰ ਨੂੰ ਮਜਬੂਤ ਬਣਾਉਂਦਾ ਹੈ ਗਰਮ ਦੁੱਧ ਦਾ ਅੰਜੀਰ ਦੇ ਨਾਲ ਸੇਵਨ ਕਰਨ ਨਾਲ ਇਮਿਊਨਿਟੀ ਸਿਸਟਮ ਮਜਬੂਤ ਹੁੰਦਾ ਹੈ ਅੰਜੀਰ ਦਾ ਕੈਲਸ਼ੀਅਮ ਅਤੇ ਦੁੱਧ ਦਾ ਕੈਲਸ਼ੀਅਮ ਮਿਲਾ ਕੇ ਚਾਰ ਗੁਣਾ ਹੋ ਸਕਦਾ ਹੈ ਇਸ ਦੇ ਨਾਲ ਹੀ ਇਸ ਦਾ ਰਸ ਕੱਢ ਕੇ ਨਾਰੀਅਲ ਦੇ ਨਾਲ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ ਇਹ ਪੇਟ ਦੇ ਰੋਗਾਂ ਨੂੰ ਘੱਟ ਕਰਦਾ ਹੈ ਅਤੇ ਸਰੀਰ ਨੂੰ ਤਾਕਤਵਰ ਬਣਾਉਂਦਾ ਹੈ