ਸਰਦੀਆਂ ਵਿੱਚ ਠੰਢੇ ਮੌਸਮ ਕਰਕੇ ਅਕਸਰ ਸਵੇਰੇ ਉੱਠਣ ਵਿੱਚ ਆਲਸ ਮਹਿਸੂਸ ਹੁੰਦਾ ਹੈ ਅਤੇ ਕਸਰਤ ਤੋਂ ਗੁਜਾਰਾ ਕੀਤਾ ਜਾਂਦਾ ਹੈ।