ਸਿਰਫ 10 ਦਿਨਾਂ ‘ਚ ਛੂਮੰਤਰ ਹੋ ਜਾਵੇਗੀ ਪੇਟ ਦੀ ਚਰਬੀ, ਬਸ ਕਰ ਲਓ ਆਹ ਕੰਮ

Published by: ਏਬੀਪੀ ਸਾਂਝਾ

ਅੱਜਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਪੇਟ ਦੀ ਚਰਬੀ ਹੋਣਾ ਸਭ ਤੋਂ ਆਮ ਸਮੱਸਿਆ ਬਣ ਗਈ ਹੈ

Published by: ਏਬੀਪੀ ਸਾਂਝਾ

ਘੰਟਿਆਂ ਤੱਕ ਬੈਠ ਕੇ ਕੰਮ ਕਰਨਾ ਪੇਟ ਦੇ ਆਲੇ-ਦੁਆਲੇ ਚਰਬੀ ਜਮ੍ਹਾ ਹੋਣ ਦਾ ਮੁੱਖ ਕਾਰਨ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੇ ਉਪਾਅ ਜਿਨ੍ਹਾਂ ਨਾਲ ਤੁਸੀਂ ਪੇਟ ਦੀ ਚਰਬੀ ਛੂਮੰਤਰ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਨਿੰਬੂ ਅਤੇ ਸ਼ਹਿਦ ਮਿਲਾ ਕੇ ਕੋਸਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਚਰਬੀ ਤੇਜ਼ੀ ਨਾਲ ਖ਼ਤਮ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਮਿੱਠਾ ਅਤੇ ਕੋਲਡ ਡ੍ਰਿੰਕ ਪੇਟ ਦੀ ਚਰਬੀ ਦੇ ਸਭ ਤੋਂ ਵੱਡ ਦੁਸ਼ਮਨ ਹਨ, ਇਨ੍ਹਾਂ ਨੂੰ 10 ਦਿਨਾਂ ਲਈ ਬਿਲਕੁਲ ਬੰਦ ਕਰ ਦਿਓ

ਜੌਗਿੰਗ, ਸਾਈਕਲਿੰਗ ਜਾਂ ਸਕਿਪਿੰਗ ਨਾਲ ਕੈਲੋਰੀ ਤੇਜੀ ਨਾਲ ਬਰਨ ਹੁੰਦੀ ਹੈ

Published by: ਏਬੀਪੀ ਸਾਂਝਾ

ਇਹ ਕਸਰਤ ਪੇਟ ਦੀ ਮਸਲਸ ਟੋਨ ਕਰਦੀ ਹੈ ਅਤੇ ਚਰਬੀ ਘਟਾਉਣ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਅੰਡਾ, ਪਨੀਰ ਅਤੇ ਚਿਕਨ ਮਾਂਸਪੇਸ਼ੀਆਂ ਨੂੰ ਮਜਬੂਤ ਕਰਨ ਅਤੇ ਫੈਟ ਬਰਨ ਕਰਨ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਰਾਤ ਦਾ ਖਾਣਾ ਸੌਣ ਤੋਂ 3 ਘੰਟੇ ਪਹਿਲਾਂ ਅਤੇ ਦੇਰ ਰਾਤ ਖਾਣ ਨਾਲ ਫੈਟ ਸਟੋਰ ਹੁੰਦਾ ਹੈ

Published by: ਏਬੀਪੀ ਸਾਂਝਾ