ਗਰਮੀਆਂ ਵਿੱਚ ਪੇਟ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ ਪੇਟ ਨੂੰ ਠੰਡਾ ਰੱਖਣ ਨਾਲ ਤੁਹਾਡੀ Skin ਚਮਕਦਾਰ ਰਹਿੰਦੀ ਹੈ। ਤੁਸੀਂ ਘਰ 'ਚ ਆਸਾਨੀ ਨਾਲ ਕੂਲਿੰਗ ਡਰਿੰਕ ਬਣਾ ਸਕਦੇ ਹੋ ਇਸਦੇ ਲਈ ਤੁਹਾਨੂੰ ਚਿਆ ਦੇ ਬੀਜ ਅਤੇ ਨਿੰਬੂ ਦੀ ਜ਼ਰੂਰਤ ਹੈ ਇੱਕ ਚਮਚ ਬੀਜਾਂ ਨੂੰ 1/4 ਗਲਾਸ ਪਾਣੀ ਵਿੱਚ ਰਾਤ ਭਰ ਭਿਓ ਦਿਓ। ਅਗਲੀ ਸਵੇਰ, ਇੱਕ ਗਿਲਾਸ ਚਿਆ ਵਿੱਚ ਨਿੰਬੂ ਦਾ ਰਸ ਪਾਕੇ ਪਾਣੀ ਪੀਓ। ਉੱਪਰ ਥੋੜ੍ਹਾ ਜਿਹਾ ਪਾਣੀ ਪਾ ਕੇ ਪੀਓ ਚਿਆ ਦੇ ਬੀਜ ਸਰੀਰ ਨੂੰ ਹਾਈਡਰੇਟ ਰੱਖਦੇ ਹਨ ਇਸ ਤੋਂ ਇਲਾਵਾ ਇਹ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਸਾਨੂੰ ਗਰਮੀਆਂ ਵਿੱਚ ਚਿਆ ਦੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ