ਭਾਰਤ ਵਿੱਚ ਮਿੱਠਾ ਖਾਣ ਦੇ ਸ਼ੌਕੀਨ ਸਾਰੇ ਲੋਕ ਹਨ ਮਿੱਠੇ ਤੋਂ ਬਿਨਾਂ ਨਾ ਕੋਈ ਤਿਉਹਾਰ ਪੂਰਾ ਹੁੰਦਾ ਹੈ ਅਤੇ ਨਾ ਕੋਈ ਖਾਣਾ ਖਾਣੇ ਵਿੱਚ ਮਿਠਾਸ ਲਿਆਉਣ ਚੀਨੀ, ਗੁੜ ਜਾਂ ਮਿਸ਼ਰੀ ਮਿਲਾਈ ਜਾਂਦੀ ਹੈ ਜਾਣੋ ਇਨ੍ਹਾਂ ਵਿੱਚ ਕੀ ਫਰਕ ਹੈ ਅਤੇ ਸਿਹਤ ਦੇ ਲਈ ਕੀ ਵੱਧ ਫਾਇਦੇਮੰਦ ਹੈ ਗੁੜ, ਮਿਸ਼ਰੀ ਅਤੇ ਚੀਨੀ ਤਿੰਨੇ ਚੀਜ਼ਾਂ ਗੰਨੇ ਦੇ ਰਸ ਤੋਂ ਬਣਦੀਆਂ ਹਨ ਮਿਸ਼ਰੀ ਮਿਠਾਸ ਦੇ ਨਾਲ-ਨਾਲ ਸਰੀਰ ਨੂੰ ਵੀ ਠੰਡਕ ਦਿੰਦੀ ਹੈ ਗੁੜ ਦੀ ਤਸੀਰ ਗਰਮ ਹੁੰਦੀ ਹੈ, ਇਸ ਨੂੰ ਸਰਦੀਆਂ ਵਿੱਚ ਖਾਣਾ ਸਹੀ ਮੰਨਿਆ ਜਾਂਦਾ ਹੈ ਚੀਨੀ ਫੈਕਟਰੀ ਵਿੱਚ ਰਿਫਾਈਨਿੰਗ ਪ੍ਰੋਸੈਸ ਨਾਲ ਬਣਦੀ ਹੈ ਇਸ ਕਰਕੇ ਚੀਨੀ ਖਾਣਾ ਸਰੀਰ ਦੇ ਲਈ ਨੁਕਸਾਨਦਾਇਕ ਹੁੰਦਾ ਹੈ ਗੁੜ ਅਤੇ ਮਿਸ਼ਰੀ ਮੌਸਮ ਦੇ ਅਨੂਸਾਰ ਖਾ ਸਕਦੇ ਹੋ