ਸੁਹਾਂਜਣੇ ਦਾ ਰੁੱਖ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਹਰਿਆ-ਭਰਿਆ ਹੁੰਦਾ ਹੈ।

ਸੁਹਾਂਜਣੇ ਦਾ ਰੁੱਖ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਹਰਿਆ-ਭਰਿਆ ਹੁੰਦਾ ਹੈ।

ਇਸ ਰੁੱਖ ਦੇ ਪੱਤੇ ਤੋਂ ਲੈ ਕੇ ਫਲੀਆਂ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੇ ਸੇਵਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ।

ਇਹ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਹੱਡੀਆਂ, ਦੰਦਾਂ ਨੂੰ ਸਿਹਤਮੰਦ ਰੱਖਦਾ ਹੈ। ਚਮੜੀ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਦਾ ਹੈ।

ਇਸ ਦੇ ਸੇਵਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।



ਮਾਸਪੇਸ਼ੀਆਂ ਦਾ ਸੁੰਗੜਨਾ, ਦਿਲ ਦੀ ਧੜਕਣ ਘਟਣਾ, ਦਿਲ ਤੇ ਪੇਟ ਦੀ ਕਿਰਿਆ 'ਚ ਸੁਧਾਰ ਕਰਦਾ ਹੈ।

ਜ਼ੁਕਾਮ, ਖੰਘ ਆਦਿ ਤਕਲੀਫ਼ਾਂ ਦਾ ਖਾਤਮਾ ਕਰਦਾ ਹੈ।

ਜ਼ੁਕਾਮ, ਖੰਘ ਆਦਿ ਤਕਲੀਫ਼ਾਂ ਦਾ ਖਾਤਮਾ ਕਰਦਾ ਹੈ।

ਇਸ ਵਿੱਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਕੈਂਸਰ, ਦਿਲ ਦੇ ਰੋਗ, ਭੁੱਲਣ ਦੀ ਬਿਮਾਰੀ, ਅੱਖਾਂ ਦਾ ਮੋਤੀਆ ਆਦਿ ਨਹੀਂ ਹੋਣ ਦਿੰਦਾ। ਔਰਤਾਂ ਤੇ ਮਰਦਾਂ ਦਾ ਬਾਂਝਪਣ, ਜਿਗਰ ਤੇ ਪਿੱਤੇ ਦਾ ਰੋਗ, ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।

ਇਹ ਪੱਤੇ ਐਂਟੀਆਕਸੀਡੈਂਟਸ ਅਤੇ ਵਿਟਾਮਿਨ C ਨਾਲ ਭਰਪੂਰ ਹੁੰਦੇ ਹਨ, ਜੋ ਰੋਗ-ਪ੍ਰਤੀਰੋਧਕ ਤਾਕਤ ਨੂੰ ਵਧਾਉਂਦੇ ਹਨ।



ਸੁਹਾਂਜਣੇ ਦੇ ਪੱਤੇ ਕਬਜ਼, ਗੈਸ ਅਤੇ ਅਜੀਰਨ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਸੁਹਾਂਜਣੇ ਦੇ ਪੱਤਿਆਂ ਵਿੱਚ ਰਕਤ ਵਿੱਚ ਸ਼ੂਗਰ ਦੀ ਮਾਤਰਾ ਸੰਤੁਲਿਤ ਰੱਖਣ ਦੀ ਖੂਬੀ ਹੁੰਦੀ ਹੈ, ਜਿਸ ਕਰਕੇ ਇਹ ਡਾਇਬਟੀਜ਼ ਪੀੜਤਾਂ ਲਈ ਫਾਇਦੇਮੰਦ ਹੈ।

ਇਸ ਵਿੱਚ ਐਂਟੀ-ਇਨਫਲੇਮਟਰੀ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਕੋਲੈਸਟ੍ਰੋਲ ਦੀ ਮਾਤਰਾ ਘਟਾ ਕੇ ਦਿਲ ਨੂੰ ਤੰਦਰੁਸਤ ਰੱਖਦੇ ਹਨ।

ਇਸ ਵਿੱਚ ਆਇਰਨ ਹੁੰਦਾ ਹੈ, ਜੋ ਖ਼ੂਨ ਦੀ ਕਮੀ (ਅਨੀਮੀਆ) ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਥਕਾਵਟ ਨੂੰ ਘਟਾਉਂਦਾ ਹੈ।



ਸੁਹਾਂਜਣੇ ਦੇ ਪੱਤਿਆਂ ਦੀ ਚਾਹ ਪੀ ਸਕਦੇ ਹੋ।

ਸੁਹਾਂਜਣੇ ਦੇ ਪੱਤਿਆਂ ਦੀ ਚਾਹ ਪੀ ਸਕਦੇ ਹੋ।

ਪੱਤਿਆਂ ਨੂੰ ਸੁਕਾ ਕੇ ਪੀਸ ਕੇ ਪਾਊਡਰ ਤਿਆਰ ਕਰਕੇ ਦੁੱਧ ਜਾਂ ਕੋਸੇ ਪਾਣੀ ਨਾਲ ਲੈ ਸਕਦੇ ਹੋ। ਸਬਜ਼ੀਆਂ-ਭਾਜੀਆਂ, ਦਾਲਾਂ, ਅਤੇ ਸੁਪ ਵਿੱਚ ਪਾ ਸਕਦੇ ਹੋ।