ਸਰ੍ਹੋਂ ਦਾ ਤੇਲ ਜਾਂ ਰਿਫਾਇੰਡ...ਕਿਸ ਨਾਲ ਹੁੰਦਾ ਜ਼ਿਆਦਾ ਨੁਕਸਾਨ?

ਅੱਜਕੱਲ੍ਹ ਦੇ ਖਾਣ ਪੀਣ ਵਿੱਚ ਤੇਲ ਦੀ ਚੋਣ ਨਾਲ ਸਿਹਤ ‘ਤੇ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਸਰ੍ਹੋਂ ਦੇ ਤੇਲ ਅਤੇ ਰਿਫਾਇੰਡ ਤੇਲ ਵਿੱਚ ਜ਼ਿਆਦਾਤਰ ਮਾਹਰ ਸਰ੍ਹੋਂ ਦੇ ਤੇਲ ਨੂੰ ਵਧੀਆ ਮੰਨਦੇ ਹਨ

Published by: ਏਬੀਪੀ ਸਾਂਝਾ

ਸਰ੍ਹੋਂ ਦੇ ਤੇਲ ਦਾ ਸਮਾਕ ਪਾਇੰਟ ਜ਼ਿਆਦਾ ਹੋਣ ਕਰਕੇ ਇਹ ਤੇਜ਼ ਗੈਸ ‘ਤੇ ਖਾਣਾ ਪਕਾਉਣ ਦੇ ਲਈ ਸੁਰੱਖਿਅਤ ਰਹਿੰਦਾ ਹੈ

Published by: ਏਬੀਪੀ ਸਾਂਝਾ

ਸਰ੍ਹੋਂ ਦੇ ਤੇਲ ਵਿੱਚ ਓਮੇਗਾ-3 ਅਤੇ 6 ਦਾ ਸਹੀ ਸੰਤੁਲਲ ਹੁੰਦਾ ਹੈ, ਜੋ ਰਿਫਾਇੰਡ ਤੇਲ ਦੇ ਮੁਕਾਬਲੇ ਦਿਲ ਦੇ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਰਿਫਾਇੰਡ ਦੇ ਤੇਲ ਨੂੰ ਬਹੁਤ ਜ਼ਿਆਦਾ ਗਰਮ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਖਤਰਨਾਕ ਕੈਮੀਕਲਸ ਮਿਲਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਜੋ ਕਿ ਸਰੀਰ ਨੂੰ ਜ਼ਹਿਰੀਲਾ ਬਣਾ ਸਕਦੇ ਹਨ

Published by: ਏਬੀਪੀ ਸਾਂਝਾ

ਰਿਫਾਈਨਿੰਗ ਨਾਲ ਤੇਲ ਦੇ ਕੁਦਰਤੀ ਵਿਟਾਮਿਨ ਅਤੇ ਮਿਨਰਲਸ ਨਸ਼ਟ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਜਦਕਿ ਕੋਲਡ ਪ੍ਰੈਸਡ ਸਰ੍ਹੋਂ ਦੇ ਤੇਲ ਵਿੱਚ ਇਹ ਸੁਰੱਖਿਅਤ ਰਹਿੰਦੇ ਹਨ

Published by: ਏਬੀਪੀ ਸਾਂਝਾ

ਰਿਫਾਇੰਡ ਤੇਲ ਦਾ ਟ੍ਰਾਂਸ ਫੈਟ ਨਸਾਂ ਨੂੰ ਬਲਾਕ ਕਰ ਸਕਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ