ਕਈ ਲੋਕਾਂ ਦੀ ਸਵੇਰ ਦੀ ਸ਼ੁਰੂਆਤ ਇਕ ਗਰਮ-ਗਰਮ ਚਾਹ ਦੇ ਕੱਪ ਤੋਂ ਹੁੰਦੀ ਹੈ।

Published by: ਸ਼ੰਕਰ ਦਾਸ

ਪਰ ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਚਾਹ ਪੀਣ ਨਾਲ ਤੁਹਾਡੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ?

Published by: ਸ਼ੰਕਰ ਦਾਸ

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਖਾਲੀ ਪੇਟ ਚਾਹ ਪੀਣਾ ਸਹੀ ਹੈ ਜਾਂ ਨਹੀਂ।

Published by: ਸ਼ੰਕਰ ਦਾਸ

ਚਾਹ ਵਿੱਚ ਕੈਫੀਨ ਅਤੇ ਕੈਫੀਨ ਮੌਜੂਦ ਹੁੰਦਾ ਹੈ, ਜੋ ਪੇਟ ਵਿੱਚ ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ।

Published by: ਸ਼ੰਕਰ ਦਾਸ

ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿਚ ਗੈਸ ਬਣ ਜਾਂਦੀ ਹੈ ਅਤੇ ਪੇਟ ਫੁੱਲ ਜਾਂਦਾ ਹੈ, ਜਿਸ ਨਾਲ ਕਈ ਵਾਰ ਪੇਟ ਵਿਚ ਦਰਦ ਵੀ ਹੋ ਜਾਂਦਾ ਹੈ।

Published by: ਸ਼ੰਕਰ ਦਾਸ

ਸਵੇਰੇ ਖਾਲੀ ਪੇਟ ਚਾਹ ਪੀਣ ਸਰੀਰ ਨੂੰ ਜ਼ਰੂਰੀ ਐਨਰਜੀ ਨਹੀਂ ਮਿਲਦੀ, ਜਿਸ ਨਾਲ ਦਿਨ ਭਰ ਕਮਜ਼ੋਰੀ ਮਹਿਸੂਸ ਹੁੰਦੀ ਰਹਿੰਦੀ ਹੈ।

Published by: ਸ਼ੰਕਰ ਦਾਸ

ਖਾਲੀ ਪੇਟ ਚਾਹ ਪੀਣ ਨਾਲ ਉਸ ਵਿਚ ਮੌਜੂਦ ਕੈਫ਼ੀਨ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਜਿਸ ਨਾਲ ਹਾਰਟ ਤੇ ਦਬਾਅ ਪੈਂਦਾ ਹੈ।

Published by: ਸ਼ੰਕਰ ਦਾਸ

ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ ਪੀਂਦੇ ਹੋ, ਤਾਂ ਇਹ ਸਰੀਰ ਦੀ ਨੈਚਰਲ ਨੀਂਦ-ਚੱਕਰ ’ਚ ਰੁਕਾਵਟ ਪਾ ਸਕਦੀ ਹੈ।

Published by: ਸ਼ੰਕਰ ਦਾਸ

ਖਾਲੀ ਪੇਟ ਚਾਹ ਪੀਣ ਨਾਲ ਭੁੱਖ ਘਟ ਜਾਂਦੀ ਹੈ, ਜਿਸ ਕਰਕੇ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਨਹੀਂ ਮਿਲਦੇ ਅਤੇ ਥਕਾਵਟ ਮਹਿਸੂਸ ਹੁੰਦੀ ਹੈ।

Published by: ਸ਼ੰਕਰ ਦਾਸ

ਜੇਕਰ ਤੁਹਾਨੂੰ ਖਾਲੀ ਪੇਟ ਚਾਹ ਪੀਣ ਤੋਂ ਬਾਅਦ ਕੋਈ ਸਮੱਸਿਆ ਆਉਂਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

Published by: ਸ਼ੰਕਰ ਦਾਸ