ਤੁਸੀਂ ਵੀ Microwave Oven 'ਚ ਗਰਮ ਕਰਦੇ ਖਾਣਾ, ਜਾਣ ਲਓ ਸਿਹਤ ਲਈ ਕਿੰਨਾ ਖਤਰਨਾਕ



Microwave Oven 'ਚ ਗਰਮ ਕੀਤਾ ਖਾਣਾ ਸਿਹਤ ਲਈ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ



ਆਓ ਅੱਜ ਅਸੀਂ ਤੁਹਾਨੂੰ Microwave Oven 'ਚ ਖਾਣਾ ਗਰਮ ਕਰਨ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਣ ਜਾ ਰਹੇ ਹਾਂ



Microwave Oven 'ਚ ਖਾਣਾ ਗਰਮ ਕਰਨ ਨਾਲ ਕੁਝ ਪੋਸ਼ਕ ਤੱਤਾਂ ਨੂੰ ਸਮੱਸਿਆ ਹੋ ਸਕਦੀ ਹੈ



ਪਲਾਸਟਿਕ ਦੇ ਕੰਟੇਨਰ ਵਿੱਚ ਖਾਣਾ ਗਰਮ ਕਰਨ ਨਾਲ ਹਾਨੀਕਾਰਕ ਕੈਮੀਕਲਸ ਨਿਕਲਦੇ ਹਨ



Microwave Oven 'ਚੋਂ ਨਿਕਲਣ ਵਾਲਾ ਰੇਡੀਏਸ਼ਨ ਹਾਨੀਕਾਰਕ ਹੋ ਸਕਦਾ ਹੈ



ਅਜਿਹੇ ਵਿੱਚ Microwave Oven 'ਚ ਖਾਣਾ ਸਮਾਨ ਰੂਪ ਨਾਲ ਗਰਮ ਨਹੀਂ ਹੋ ਸਕਦਾ ਹੈ, ਜਿਸ ਨਾਲ ਬੈਕਟੀਰੀਆ ਜੀਵਤ ਰਹਿ ਸਕਦੇ ਹਨ



Microwave Oven 'ਚ ਖਾਣਾ ਗਰਮ ਕਰਨ ਨਾਲ ਪਾਣੀ ਦੀ ਮਾਤਰਾ ਘੱਟ ਹੋ ਸਕਦੀ ਹੈ, ਜਿਸ ਨਾਲ ਖਾਣਾ ਸੁੱਕ ਸਕਦਾ ਹੈ



ਜੇਕਰ ਤੁਸੀਂ Microwave Oven ਦੀ ਵਰਤੋਂ ਕਰਦੇ ਹੋ ਤਾਂ ਨਿਰਮਾਤਾ ਦੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰੋ



ਧਿਆਨ ਰਹੇ ਕਿ Microwave Oven 'ਚ ਮੈਟਲ ਦੇ ਭਾਂਡੇ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ

ਧਿਆਨ ਰਹੇ ਕਿ Microwave Oven 'ਚ ਮੈਟਲ ਦੇ ਭਾਂਡੇ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ