ਨਿੰਮ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਚਮੜੀ ਨੂੰ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਉਂਦੇ ਹਨ। ਨਿੰਮ ਦਾ ਤੇਲ ਸਾਡੀ ਚਮੜੀ ਵਿੱਚ ਸਮਾ ਜਾਂਦਾ ਹੈ। ਸਾਡੀ ਚਮੜੀ ਦੀ ਕੋਮਲਤਾ ਨੂੰ ਵਧਾਉਂਦਾ ਹੈ।