ਕੁੱਝ ਲੋਕਾਂ ਨੂੰ ਕੌਫੀ ਦੀ ਇੰਨੀ ਖਤਰਨਾਕ ਲਤ ਹੁੰਦੀ ਹੈ ਕਿ ਉਹ ਸਵੇਰੇ ਖਾਲੀ ਪੇਟ ਪੀਂ ਲੈਂਦੇ ਨੇ



ਪਰ ਇਹ ਆਦਤ ਸਰੀਰ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੈ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦਿਨ 'ਚ ਕਿੰਨੀ ਵਾਰ ਕੌਫੀ ਪੀਣਾ ਠੀਕ ਹੈ?



ਦਰਅਸਲ, ਕੈਫੀਨ ਪੌਦਿਆਂ ਦੇ ਬੀਜਾਂ ਅਤੇ ਫਲਾਂ ਤੋਂ ਮਿਲਦੀ ਹੈ



ਇੰਨਾ ਹੀ ਨਹੀਂ ਜੇਕਰ ਤੁਸੀਂ ਇਸ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕਰਦੇ ਹੋ ਤਾਂ ਇਸ ਦਾ ਸਿੱਧਾ ਅਸਰ ਦਿਲ ਅਤੇ ਦਿਮਾਗ 'ਤੇ ਪੈਂਦਾ ਹੈ



ਜੇਕਰ ਤੁਸੀਂ ਇੱਕ ਸੀਮਾ ਤੋਂ ਜ਼ਿਆਦਾ ਕੌਫੀ ਪੀਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ



ਇੱਕ ਸਰਵੇਖਣ ਦੇ ਅਨੁਸਾਰ, ਇੱਕ ਦਿਨ ਵਿੱਚ 200 ਗ੍ਰਾਮ ਜਾਂ ਇਸ ਤੋਂ ਘੱਟ ਕੌਫੀ ਪੀਓ



300 ਗ੍ਰਾਮ ਕੌਫੀ 2 ਕੱਪ ਦੇ ਬਰਾਬਰ ਹੁੰਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਕੌਫੀ ਪੀਂਦੇ ਹੋ, ਤਾਂ ਤੁਹਾਡੇ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਪ੍ਰਭਾਵਿਤ ਕਰ ਸਕਦੀਆਂ ਹਨ



ਬਹੁਤ ਜ਼ਿਆਦਾ ਕੌਫੀ ਜਾਂ ਚਾਹ ਪੀਣ ਨਾਲ ਤੁਸੀਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਸਕਦੇ ਹੋ



ਸ਼ੂਗਰ ਦੇ ਮਰੀਜ਼ ਨੂੰ ਗਲਤੀ ਨਾਲ ਵੀ ਬਹੁਤ ਜ਼ਿਆਦਾ ਕੌਫੀ ਨਹੀਂ ਪੀਣੀ ਚਾਹੀਦੀ ਕਿਉਂਕਿ ਇਹ ਉਸਦੇ ਸਰੀਰ ਵਿੱਚ ਇਨਸੁਲਿਨ ਨੂੰ ਪਰੇਸ਼ਾਨ ਕਰ ਸਕਦੀ ਹੈ



ਕੌਫੀ ਪੀਣ ਤੋਂ ਬਾਅਦ ਕਈ ਲੋਕਾਂ ਨੂੰ ਸੌਣ ਵਿੱਚ ਮੁਸ਼ਕਲ ਆਉਂਦੀ ਹੈ



ਬਹੁਤ ਜ਼ਿਆਦਾ ਕੈਫੀਨ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ



ਕੈਫੀਨ ਇੱਕ ਉਤੇਜਕ ਹੈ, ਜਿਸ ਦੇ ਕਾਰਨ ਦਿਲ ਦੀ ਧੜਕਣ ਵੱਧ ਜਾਂਦੀ ਹੈ



Thanks for Reading. UP NEXT

ਇੰਝ ਛੁਡਾਓ ਬੱਚਿਆਂ ਦੀ ਜੰਕ ਫੂਡ ਖਾਣ ਦੀ ਆਦਤ

View next story