ਨਿੰਮ ਦੀ ਦਾਤਣ ਦੰਦਾਂ ਦੀ ਸਫਾਈ ਦਾ ਇੱਕ ਕੁਦਰਤੀ ਉਪਾਅ ਹੈ



ਨਿੰਮ ਦੇ ਰਸ ਨੂੰ ਸਰੀਰ ਲਈ ਵੀ ਫਾਈਦੇਮੰਦ ਦੱਸਿਆ ਗਿਆ ਹੈ



ਮਸੂੜਿਆਂ ਨੂੰ ਮਜ਼ਬੂਤ ਬਣਾਉਣ ਲਈ ਨਿੰਮ ਦੀ ਦਾਤਣ ਬਹੁਤ ਲਾਭਦਾਇਕ ਹੈ



ਨਿੰਮ ਦੀ ਦਾਤਣ ਕੁਦਰਤੀ ਮਾਊਥ ਫਰੈਸ਼ਰ ਦੇ ਤੌਰ ਉੱਤੇ ਕੰਮ ਕਰਦੀ ਹੈ



ਨਿੰਮ ਦੀ ਦਾਤਣ ਦੰਦਾਂ ਨੂੰ ਦੁੱਧ ਵਾਂਗ ਚਿੱਟੇ ਬਣਾਉਣ ਵਿੱਚ ਕਾਰਗਰ ਹੈ



ਨਿੰਮ ਦੀ ਦਾਤਣ ਕਫ਼ ਦੋਸ਼ ਨੂੰ ਦੂਰ ਕਰਦੀ ਹੈ



ਨਿੰਮ ਦੀ ਦਾਤਣ ਨਾਲ ਦੰਦ ਮਜ਼ਬੂਤ ਹੁੰਦੇ ਹਨ



ਦਾਤਣ ਦਾ ਰੈਗੂਲਰ ਉਪਯੋਗ ਦੰਦਾਂ ਨੂੰ ਸਿਹਤਮੰਦ ਰੱਖਦਾ ਹੈ



ਨਿੰਮ ਦੀ ਦਾਤਣ ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾਉਂਦੀ ਹੈ



ਬਾਜ਼ਾਰ ਵਿੱਚ ਮਿਲਣ ਵਾਲੇ ਰਸਾਇਣਿਕ ਟੁੱਥਬਰੱਸ਼ ਨਾਲੋਂ ਨੀਮ ਜਿਆਦਾ ਸੁਰੱਖਿਅਤ ਹੈ