ਕਿਸ ਵਜ੍ਹਾ ਕਰਕੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਹਨ

ਦਿਮਾਗ ਦੀਆਂ ਨਸਾਂ ਕਈ ਕਾਰਨਾਂ ਕਰਕੇ ਕਮਜ਼ੋਰ ਹੁੰਦੀਆਂ ਹਨ

ਜਿਵੇਂ ਸੱਟ ਲੱਗਣਾ, ਗਲਤ ਖਾਣਪੀਣ, ਸਰੀਰ ਵਿੱਚ ਸੋਜ ਅਤੇ ਨਸਾਂ 'ਤੇ ਦਬਾਅ ਹੋ ਸਕਦਾ ਹੈ

ਦਿਮਾਗ ਵਿੱਚ ਕਮਜ਼ੋਰੀ ਹੋਣ 'ਤੇ ਆਕਸੀਜਨ ਦੀ ਕਮੀਂ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਨਸਾਂ ਵਿੱਚ ਖੂਨ ਜੰਮਣ ਕਰਕੇ ਸਿਰ ਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਝਨਝਨਾਹਟ ਹੋਣਾ ਦਿਮਾਗ ਦੀਆਂ ਨਸਾਂ ਦੀ ਕਮਜ਼ੋਰੀ ਅਤੇ ਬਲੱਡ ਸਪਲਾਈ ਦੀ ਕਮੀਂ ਦਾ ਸੰਕੇਤ ਹੋ ਸਕਦਾ ਹੈ

ਲਗਾਤਾਰ ਤੇਜ਼ ਸਿਰਦਰਦ ਦਿਮਾਗ ਦੀਆਂ ਨਸਾਂ ਵਿੱਚ ਕਮਜ਼ੋਰੀ ਦੀ ਵਜ੍ਹਾ ਕਰਕੇ ਹੋ ਸਕਦਾ ਹੈ

ਨਸਾਂ ਦੀ ਕਮਜ਼ੋਰੀ ਨਾਲ ਤੁਰਣ-ਫਿਰਣ 'ਤੇ ਵੀ ਅਸਰ ਪੈਂਦਾ ਹੈ

ਦਿਮਾਗ ਦੀਆਂ ਨਸਾਂ ਕਮਜ਼ੋਰ ਹੋਣ ਨਾਲ ਸੋਚਣ 'ਤੇ ਵੀ ਅਸਰ ਹੁੰਦਾ ਹੈ

ਇਸ ਨਾਲ ਯਾਦਦਾਸ਼ਤ ਅਤੇ ਬੋਲਣ ਵਿੱਚ ਪਰੇਸ਼ਾਨੀ ਆਉਂਦੀ ਹੈ