ਗਰਮੀਆਂ ਦੀ ਤਾਜ਼ਗੀ ਅਤੇ ਪੋਸ਼ਣ ਲਈ ਅਖਰੋਟ ਬਹੁਤ ਵਧੀਆ ਵਿਕਲਪ ਹਨ। ਇਹ ਨਾ ਸਿਰਫ਼ ਸੁਆਦੀ ਹੁੰਦੇ ਹਨ, ਸਗੋਂ ਇਨ੍ਹਾਂ ‘ਚ ਕਈ ਪੌਸ਼ਟਿਕ ਤੱਤ ਵੀ ਹੁੰਦੇ ਹਨ ਜੋ ਸਰੀਰ ਨੂੰ ਊਰਜਾ ਅਤੇ ਤਾਜ਼ਗੀ ਪ੍ਰਦਾਨ ਕਰਦੇ ਹਨ।