ਵਿਟਾਮਿਨ B12 ਸਾਡੇ ਸਰੀਰ ਦਾ ਇੱਕ ਜਰੂਰੀ ਪੌਸ਼ਕ ਤੱਤ ਹੈ ਵਿਟਾਮਿਨ B12 ਨਾਲ ਸਾਡਾ ਸਰੀਰ ਸਵਸਥ ਅਤੇ ਤੰਦਰੁਸਤ ਰਹਿੰਦਾ ਹੈ ਵਿਟਾਮਿਨ B12 ਦੀ ਕਮੀ ਨਾਲ ਅਨੀਮੀਆ ਜਾਂ ਹੋਮੋਗਲੋਬਿਨ ਦੀ ਕਮੀ ਹੋ ਜਾਂਦੀ ਹੈ ਇਸ ਦੀ ਕਮੀ ਨਾਲ ਹੋਰ ਵੀ ਕਈ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਹਨ ਵਿਟਾਮਿਨ B12 ਦੀ ਕਮੀ ਨਾਲ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਸਲੋਅ ਹੋ ਜਾਂਦੀ ਹੈ ਵਿਟਾਮਿਨ B12 ਦੀ ਕਮੀ ਨਾਲ ਮੈਮਰੀ ਲੋਸ ਹੋਣ ਲੱਗਦਾ ਹੈ ਇਸ ਦੀ ਕਮੀ ਨਾਲ ਨਸਾਂ ਡੈਮੇਜ ਅਤੇ ਹੱਥ ਪੈਰ ਸੁੰਨ ਦੋ ਜਾਂਦੇ ਹਨ ਇਸ ਨਾਲ ਲੀਵਰ ਖਰਾਬ ਹੋਣ ਲੱਗਦਾ ਹੈ, ਮੌਤ ਵੀ ਹੋ ਸਕਦੀ ਹੈ ਵਿਟਾਮਿਨ B12 ਦੀ ਕਮੀ ਨਾਲ ਸਕਿਨ ਪੀਲੀ ਹੋਣ ਲੱਗਦੀ ਹੈ ਜਿਸ ਨੂੰ ਜੋਇੰਡਸ ਕਹਿੰਦੇ ਹਨ ਇਸ ਦੀ ਕਮੀ ਨਾਲ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ