ਕਈ ਲੋਕ ਬਰਫ਼ ਦੇ ਪਾਣੀ ਨਾਲ ਆਪਣਾ ਚਿਹਰਾ ਧੋ ਲੈਂਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਬਰਫ਼ ਵਾਲੇ ਪਾਣੀ ਨਾਲ ਚਿਹਰਾ ਧੋਣਾ Skin ਦੀ ਸਿਹਤ ਲਈ ਚੰਗਾ ਹੁੰਦਾ ਹੈ ਤੁਹਾਨੂੰ ਦੱਸ ਦੇਈਏ ਕਿ ਬਰਫ ਦੇ ਪਾਣੀ ਨਾਲ ਮੂੰਹ ਧੋਣਾ ਬਹੁਤ ਫਾਇਦੇਮੰਦ ਹੁੰਦਾ ਹੈ ਬਰਫ਼ ਦੇ ਪਾਣੀ ਨਾਲ ਚਿਹਰਾ ਧੋਣ ਨਾਲ Dark Circles ਘੱਟ ਹੋ ਜਾਂਦੇ ਹਨ ਬਰਫ ਦਾ ਪਾਣੀ Taning ਨੂੰ ਦੂਰ ਕਰਨ ਲਈ ਵੀ ਫਾਇਦੇਮੰਦ ਹੁੰਦਾ ਹੈ ਜੇਕਰ ਤੁਹਾਡਾ ਚਿਹਰਾ ਸੁੱਜਿਆ ਹੋਇਆ ਹੈ ਅਜਿਹੇ 'ਚ ਵੀ ਬਰਫ ਦੇ ਪਾਣੀ ਨਾਲ ਮੂੰਹ ਧੋਣਾ ਫਾਇਦੇਮੰਦ ਹੁੰਦਾ ਹੈ ਝੁਰੜੀਆਂ ਨੂੰ ਘੱਟ ਕਰਨ ਵਿੱਚ ਵੀ ਬਰਫ਼ ਦਾ ਪਾਣੀ ਫ਼ਾਇਦੇਮੰਦ ਹੁੰਦਾ ਹੈ ਬਰਫ਼ ਦੇ ਪਾਣੀ ਨਾਲ ਆਪਣਾ ਚਿਹਰਾ ਧੋਣ ਲਈ, ਬਰਫ਼ ਦੇ ਪਾਣੀ ਦੇ ਕਟੋਰੇ ਵਿੱਚ ਆਪਣਾ ਚਿਹਰਾ ਡੁਬੋਓ ਤੁਸੀਂ ਚਾਹੋ ਤਾਂ Ice Cubes ਨਾਲ ਵੀ ਆਪਣੇ ਚਿਹਰੇ ਦੀ ਮਾਲਿਸ਼ ਕਰ ਸਕਦੇ ਹੋ