ਅੱਜ-ਕੱਲ੍ਹ ਮੋਟਾਪਾ ਇੱਕ ਆਮ ਸਮੱਸਿਆ ਬਣ ਗਈ ਹੈ



ਇਸ ਵਿੱਚ ਸਾਡੀ ਜੀਵਨਸ਼ੈਲੀ ਵੱਡੀ ਭੂਮਿਕਾ ਨਿਭਾਉਂਦੀ ਹੈ।



ਸਾਡੀਆਂ ਕੁਝ ਗਲਤੀਆਂ, ਜਿਨ੍ਹਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ, ਅਕਸਰ ਭਾਰ ਵਧਣ ਦਾ ਕਾਰਨ ਬਣਦੀਆਂ ਹਨ।



ਦੇਰ ਰਾਤ ਨੂੰ ਖਾਣਾ ਖਾਣਾ



ਦੇਰ ਰਾਤ ਤੱਕ ਖਾਣਾ ਖਾਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਇਸ ਕਾਰਨ ਭੋਜਨ ਠੀਕ ਤਰ੍ਹਾਂ ਨਾਲ ਨਹੀਂ ਪਚਦਾ ਹੈ



ਅਤੇ ਸਰੀਰ ਵਿਚ ਫੈਟ ਦੇ ਰੂਪ ਵਿਚ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਭਾਰ ਵਧਦਾ ਹੈ।



ਅਧਿਕ ਕੈਲੋਰੀ ਵਾਲੇ ਸਨੈਕਸ ਖਾਣਾ



ਪ੍ਰੋਪਰ ਨੀਂਦ ਨਾ ਲੈਣਾ, ਨੀਂਦ ਦੀ ਕਮੀ ਕਾਰਨ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ, ਜਿਸ ਨਾਲ ਭਾਰ ਵਧਣ ਲੱਗਦਾ ਹੈ



ਰਾਤ ਨੂੰ ਘੱਟ ਪਾਣੀ ਪੀਣਾ ਵੀ ਭਾਰ ਵਧਣ ਦਾ ਕਾਰਨ ਹੋ ਸਕਦਾ ਹੈ।



ਰਾਤ ਨੂੰ ਫ਼ੋਨ, ਟੀਵੀ ਜਾਂ ਲੈਪਟਾਪ ਦੀ ਜ਼ਿਆਦਾ ਵਰਤੋਂ ਨੀਂਦ ਵਿੱਚ ਵਿਘਨ ਪਾਉਂਦੀ ਹੈ ਅਤੇ ਮੋਟਾਪਾ ਵਧਾ ਸਕਦੀ ਹੈ।