ਦੁਨੀਆ ਵਿੱਚ ਹਾਰਟ ਅਟੈਕ ਆਉਣ ਕਰਕੇ ਮੌਤ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ

ਦੁਨੀਆ ਵਿੱਚ ਹਾਰਟ ਅਟੈਕ ਆਉਣ ਕਰਕੇ ਮੌਤ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ

ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਦੇ ਕੁਝ ਹਿੱਸੇ ਦਰਦ ਹੋਣੇ ਸ਼ੁਰੂ ਹੋ ਜਾਂਦੇ ਹਨ



ਆਓ ਜਾਣਦੇ ਹਾਂ ਕਿਹੜੀ ਜਗ੍ਹਾ ‘ਤੇ ਦਰਦ ਹੋਵੇ ਤਾਂ ਸਮਝ ਜਾਓ ਆਉਣ ਵਾਲਾ ਹਾਰਟ ਅਟੈਕ



ਜੇਕਰ ਤੁਹਾਡੇ ਮੋਢੇ ਦੇ ਪਿੱਛੇ ਦਰਦ ਹੋ ਰਿਹਾ ਹੈ ਤਾਂ ਸਮਝ ਜਾਓ ਹਾਰਟ ਅਟੈਕ ਆ ਸਕਦਾ ਹੈ



ਹਾਰਟ ਅਟੈਕ ਆਉਣ ਤੋਂ ਪਹਿਲਾਂ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ



ਹਾਰਟ ਅਟੈਕ ਆਉਣ ਤੋਂ ਪਹਿਲਾਂ ਜਬਾੜਿਆਂ ਅਤੇ ਦੰਦਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ



ਹਾਰਟ ਅਟੈਕ ਆਉਣ ਤੋਂ ਪਹਿਲਾਂ ਧੜਕਨ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ



ਕਦੇ-ਕਦੇ ਹਾਰਟ ਦੇ ਪਿੱਛੇ ਪਿੱਠ ਵਿੱਚ ਦਰਦ ਹੋ ਸਕਦਾ ਹੈ



ਇਸ ਤੋਂ ਇਲਾਵਾ ਤੁਹਾਡੇ ਖੱਬੇ ਹੱਥ ਵਿੱਚ ਵੀ ਹਾਰਟ ਅਟੈਕ ਤੋਂ ਪਹਿਲਾਂ ਦਰਦ ਹੋ ਸਕਦਾ ਹੈ



ਜੇਕਰ ਤੁਹਾਨੂੰ ਵੀ ਆਹ ਲੱਛਣ ਕਿਸੇ ਵਿੱਚ ਨਜ਼ਰ ਆਉਣ ਤਾਂ ਸਮਝ ਜਾਓ ਹਾਰਟ ਅਟੈਕ ਆਉਣ ਵਾਲਾ ਹੈ