‘ਪਨੀਰ ਦਾ ਫੁੱਲ’, ਜਿਸ ਨੂੰ ਪਨੀਰ ਡੋਡਾ ਵੀ ਕਿਹਾ ਜਾਂਦਾ ਹੈ। ਪਨੀਰ ਦੇ ਫੁੱਲ ਦਾ ਵਿਗਿਆਨਕ ਨਾਮ ਵਿਥਾਨੀਆ ਕੋਗੁਲੈਂਟ ਹੈ।
ABP Sanjha

ਇਸ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਦੇ ਵਿੱਚ ਵੀ ਕੀਤੀ ਜਾਂਦੀ ਹੈ।

ਪਨੀਰ ਦੇ ਫੁੱਲ ‘ਚ ਮੌਜੂਦ ਐਂਟੀਆਕਸੀਡੈਂਟ ਗੁਣ ਖੂਨ ਨੂੰ ਸਾਫ ਰੱਖਣ ‘ਚ ਮਦਦ ਕਰਦੇ ਹਨ। ਇਹ ਖਰਾਬ ਸੈੱਲਾਂ ਦੀ ਮੁਰੰਮਤ ਕਰਕੇ ਸਰੀਰ ਵਿੱਚ ਮੌਜੂਦ ਫ੍ਰੀ ਰੈਡੀਕਲਸ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।

ਆਯੁਰਵੇਦ 'ਚ ਸ਼ੂਗਰ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਹੈ ਪਨੀਰ ਦੇ ਫੁੱਲ ਜਾਂ ਪਨੀਰ ਡੋਡਾ। ਪਨੀਰ ਦਾ ਫੁੱਲ ਇਨਸੁਲਿਨ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ।

ਸ਼ੂਗਰ ਨੂੰ ਕੰਟਰੋਲ ਕਰਨ ਲਈ ਪਨੀਰ ਦੇ ਫੁੱਲਾਂ ਨੂੰ ਕਾੜ੍ਹੇ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।

ABP Sanjha
ABP Sanjha

ਇਸ ਦੇ ਲਈ ਪਨੀਰ ਦੇ ਕੁਝ ਫੁੱਲ ਲਓ ਅਤੇ ਉਨ੍ਹਾਂ ਨੂੰ ਕਰੀਬ ਦੋ ਘੰਟੇ ਤੱਕ ਪਾਣੀ ‘ਚ ਭਿਓ ਦਿਓ।

ਹੁਣ ਫੁੱਲਾਂ ਨੂੰ ਉਸੇ ਪਾਣੀ 'ਚ ਇਕ ਬਰਤਨ ਵਿਚ ਉਬਾਲੋ, ਤਾਂ ਕਿ ਫੁੱਲਾਂ ਦੇ ਸਾਰੇ ਗੁਣ ਪਾਣੀ 'ਚ ਮਿਲ ਜਾਣ। ਹੁਣ ਪਾਣੀ ਨੂੰ ਛਾਣ ਲਓ ਅਤੇ ਇਲ ਤਰ੍ਹਾਂ ਕਰਕੇ ਰੋਜ਼ਾਨਾ ਖਾਲੀ ਪੇਟ ਪੀਓ।

ABP Sanjha

ਅੱਜਕੱਲ੍ਹ ਵਧਦੇ ਤਣਾਅ ਅਤੇ ਚਿੰਤਾ ਕਾਰਨ ਲੋਕ ਕਈ ਤਰ੍ਹਾਂ ਦੀ ਬਿਮਾਰੀ ਦੇ ਨਾਲ ਜੂਝ ਰਹੇ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਅਨਿਦਰਾ ਦੀ ਸਮੱਸਿਆ।

ABP Sanjha

ਜੇ ਤੁਸੀਂ ਅਨਿਦਰਾ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਪਨੀਰ ਦੇ ਫੁੱਲਾਂ ਨੂੰ ਆਪਣੇ ਆਹਾਰ ਦਾ ਹਿੱਸਾ ਬਣਾਉਣਾ ਸ਼ੁਰੂ ਕਰੋ।

ABP Sanjha

ਪਨੀਰ ਦੇ ਫੁੱਲ ਅਨਿਦਰਾ ਯਾਨੀਕਿ ਇਨਸੌਮਨੀਆ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਹਨ।

ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਪਨੀਰ ਦੇ ਫੁੱਲਾਂ ਦਾ ਸੇਵਨ ਕਰ ਸਕਦੇ ਹੋ। ਪਨੀਰ ਦੇ ਫੁੱਲ ਵਿੱਚ ਮੌਜੂਦ ਕਈ ਔਸ਼ਧੀ ਗੁਣ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।

ABP Sanjha