ਇਨ੍ਹਾਂ ਮਰੀਜ਼ਾਂ ਨੂੰ ਨਹੀਂ ਖਾਣਾ ਚਾਹੀਦਾ ਡ੍ਰੈਗਨ ਫਰੂਟ
ਡ੍ਰੈਗਨ ਫਰੂਟ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਖਾਣ ਵਿੱਚ ਕਾਫੀ ਮਿੱਠਾ ਹੁੰਦਾ ਹੈ
ਡ੍ਰੈਗਨ ਫਰੂਟ ਕਾਫੀ ਫਾਇਦੇਮੰਦ ਹੁੰਦਾ ਹੈ, ਇਸ ਨੂੰ ਪਰਫੈਕਟ ਸਨੈਕਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ
ਇਸ ਫਲ ਵਿੱਚ ਐਂਟੀਆਕਸੀਡੈਂਟ, ਫਾਈਟੋਨਿਊਚਟ੍ਰੀਐਂਟਸ ਅਤੇ ਵਿਟਾਮਿਨ ਹੁੰਦੇ ਹਨ
ਇਹ ਫਲ ਜਿੰਨਾ ਫਾਇਦੇਮੰਦ ਹੈ, ਕੁਝ ਲੋਕਾਂ ਲਈ ਉੰਨਾ ਹੀ ਨੁਕਸਾਨਦਾਇਕ ਹੈ
ਡ੍ਰੈਗਨ ਫਰੂਟ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੈ
ਇਸ ਫਲ ਦੀ ਵਜ੍ਹਾ ਨਾਲ ਸ਼ੂਗਰ ਲੈਵਲ ਅਸੰਤੁਲਿਤ ਹੋ ਸਕਦਾ ਹੈ
ਇਸ ਫਲ ਦੇ ਜ਼ਿਆਦਾ ਸੇਵਨ ਨਾਲ ਫੇਫੜਿਆਂ 'ਤੇ ਅਸਰ ਪੈ ਸਕਦਾ ਹੈ
ਇਸ ਫਲ ਦੀ ਵਜ੍ਹਾ ਨਾਲ ਜੀਭ ਵਿੱਚ ਸੋਜ ਅਤੇ ਖੁਜਲੀ ਹੋ ਸਕਦੀ ਹੈ
ਜ਼ਿਆਦਾ ਡ੍ਰੈਗਨ ਫਰੂਟ ਖਾਣ ਨਾਲ ਉਲਟੀ ਦੀ ਵੀ ਪਰੇਸ਼ਾਨੀ ਹੋ ਸਕਦੀ ਹੈ