ਆਂਡੇ ਪ੍ਰੋਟੀਨ ਦਾ ਚੰਗਾ ਸਰੋਤ ਹਨ ਪਰ ਕੁਝ ਹਲਾਤਾਂ ਵਿੱਚ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਆਂਡੇ ਦੀ ਜਰਦੀ ਵਿੱਚ ਕੈਲੋਸਟ੍ਰੋਲ ਜ਼ਿਆਦਾ ਹੁੰਦਾ ਹੈ ਜੋ ਦਿਲ ਦੇ ਰੋਗੀਆਂ ਲਈ ਹਾਨੀਕਾਰਕ ਹੈ।

ਆਂਡੇ ਦੀ ਜ਼ਿਆਦਾ ਵਰਤੋਂ ਨਾਲ ਟਾਈਪ 2 ਡਾਈਬਟੀਜ਼ ਦਾ ਖ਼ਤਰਾ ਵਧ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਕੁਝ ਲੋਕਾਂ ਨੂੰ ਆਂਡੇ ਤੋਂ ਐਲਰਜੀ ਹੋ ਸਕਦੀ ਹੈ ਜਿਸ ਨਾਲ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।



ਆਂਡੇ ਪਾਚਨ ਤੰਤਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ

ਆਂਡੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਜੋ ਕਿਡਨੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਆਂਡੇ ਵਿੱਚ ਕਈ ਅਜਿਹੇ ਤੱਤ ਹੁੰਦੇ ਨੇ ਜੋ ਗਠੀਏ ਦੇ ਦਰਦ ਤੇ ਸੋਜ਼ ਨੂੰ ਵਧਾ ਸਕਦੇ ਹਨ।



ਕੱਚੇ ਆਂਡੇ ਨੂੰ ਖਾਣ ਨੂੰ ਬਾਇਓਟਿਨ ਦੀ ਕਮੀ ਹੋ ਸਕਦੀ ਹੈ



ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਜ਼ਿਆਦਾ ਆਂਡੇ ਖਾਣ ਨਾਲ ਕੈਂਸਰ ਵੀ ਹੋ ਸਕਦਾ ਹੈ।