ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੋ ਜੋ ਬਿਨਾਂ ਕਿਸੇ ਮਿਹਤਨ ਤੋਂ ਭਾਰ ਘਟਾਉਣਾ ਚਾਹੁੰਦੇ ਹੋ

Published by: ਗੁਰਵਿੰਦਰ ਸਿੰਘ

ਅਜਿਹੇ ਬਹੁਤ ਲੋਕ ਨੇ ਜੋ ਭਾਰ ਤਾਂ ਘਟਾਉਣਾ ਚਾਹੁੰਦੇ ਹਨ ਪਰ ਮਿਹਤਨ ਕਰਕੇ ਰਾਜ਼ੀ ਨਹੀਂ

ਅਜਿਹੇ ਵਿੱਚ ਕੁਝ ਅਜਿਹੀਆਂ ਗੱਲਾਂ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬਿਨਾਂ ਜਿੰਮ ਜਾਏ ਭਾਰ ਘਟਾ ਸਕਦੇ ਹੋ।



ਜਦੋਂ ਤੁਸੀਂ ਪਾਣੀ ਪੀਂਦੇ ਹੋ ਤਾਂ ਸਰੀਰ ਉਸ ਨੂੰ ਆਪਣੇ ਤਾਪਮਾਨ ਦੇ ਹਿਸਾਬ ਨਾਲ ਸੈੱਟ ਕਰਦਾ ਜਿਸ ਨਾਲ ਊਰਜਾ ਲੱਗਦੀ ਹੈ।



ਇਸ ਦੇ ਨਾਲ ਤੁਹਾਡਾ ਮੈਟੋਬੋਲਿਜ਼ਮ ਵਧਦਾ ਹੈ ਤੇ ਥੋੜਾ ਫੈਟ ਵੀ ਬਰਨ ਹੁੰਦਾ ਹੈ।

ਗਰਮ ਪਾਣੀ ਤੋਂ ਬਾਅਦ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ।



ਇਸ ਨਾਲ ਠੰਡ ਲੱਗਦੀ ਹੈ ਤੇ ਮੈਟਾਬੋਲਿਜ਼ਮ ਵਧਦਾ ਹੈ ਜਿਸ ਨਾਲ ਫੈਟ ਬਰਨ ਹੁੰਦੀ ਹੈ।

ਕੌਫੀ ਜਾਂ ਗਰੀਨ ਟੀ ਵਿੱਚ ਮੌਜੂਦ ਕੈਫਿਨ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ।



ਇਸ ਤੋਂ ਇਲਾਵਾ ਊਰਜਾ ਵੀ ਮਿਲਦਾ ਹੈ ਜੇ ਫੈਟ ਬਰਨ ਵਿੱਚ ਮਦਦ ਕਰਦਾ ਹੈ।