ਕਿਤੇ ਤੁਸੀਂ ਵੀ ਤਾਂ ਨਹੀਂ ਹਰ ਰੋਜ਼ ਬਿਨਾਂ ਡਾਕਟਰ ਨੂੰ ਪੁੱਛੇ ਮਲਟੀਵਿਟਾਮਿਨ ਖਾ ਰਹੇ ਹੋ।

Published by: ਗੁਰਵਿੰਦਰ ਸਿੰਘ

ਲੋਕਾਂ ਨੂੰ ਲਗਦਾ ਹੈ ਕਿ ਕੋਈ ਵੀ ਇਨ੍ਹਾਂ ਨੂੰ ਖਾ ਸਕਦਾ ਹੈ ਪਰ ਇਹ ਗ਼ਲਤ ਹੈ।

ਦੱਸ ਦਈਏ ਕਿ ਜੇ ਤੁਸੀਂ ਬਿਨਾਂ ਕਿਸੇ ਸਲਾਹ ਤੋਂ ਮਲਟੀਵਿਟਾਮਿਨ ਖਾਂਦੇ ਹੋ ਤਾਂ ਕਈ ਦਿੱਕਤਾਂ ਹੋ ਸਕਦੀਆਂ ਹਨ।

Published by: ਗੁਰਵਿੰਦਰ ਸਿੰਘ

ਬਿਨਾਂ ਦਿੱਕਤ ਤੋਂ ਇਨ੍ਹਾਂ ਨੂੰ ਖਾਣ ਨਾਲ ਸਰੀਰ ਵਿੱਚ ਟੌਕਸਸਿਟੀ ਦਾ ਪੱਧਰ ਵਧ ਸਕਦਾ ਹੈ।

ਜ਼ਰੂਰਤ ਤੋਂ ਜ਼ਿਆਦ ਬਾਇਓਟਿਨ ਖਾਣ ਨਾਲ ਫਿਨਸੀਆਂ ਦੀ ਦਿੱਕਤ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਉੱਥੇ ਹੀ ਜ਼ਰੂਰਤ ਤੋਂ ਜ਼ਿਆਦਾ ਜ਼ਿੰਕ ਖਾਣ ਨਾਲ ਪੇਟ ਨਾਲ ਜੁੜੀਆਂ ਦਿੱਕਤਾਂ ਹੋ ਸਕਦੀਆਂ ਹਨ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ B12 ਖਾਣ ਨਾਲ ਘਬਰਾਹਟ ਵਰਗੀ ਦਿੱਕਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਜੇ ਜ਼ਿਆਦਾ ਆਇਰਨ ਹੋ ਜਾਂਦਾ ਹੈ ਤਾਂ ਕਬਜ਼ ਤੇ ਉਲਟੀਆਂ ਵਰਗੀ ਦਿੱਕਤ ਹੋ ਸਕਦੀ ਹੈ।



ਇਸ ਲਈ ਇਨ੍ਹਾਂ ਨੂੰ ਖਾਣ ਤੋਂ ਪਹਿਲਾਂ ਡਾਕਟਰ ਨਾਲ ਮਸ਼ਵਰਾ ਜ਼ਰੂਰ ਕਰੋ