ਸਵੇਰੇ-ਸਵੇਰੇ ਅੰਬ ਖਾਣ ਦੇ ਫਾਇਦੇ

ਸਵੇਰੇ-ਸਵੇਰੇ ਅੰਬ ਖਾਣ ਦੇ ਫਾਇਦੇ

ਅੰਬ ਸਿਰਫ ਸੁਆਦ ‘ਚ ਹੀ ਨਹੀਂ ਸਗੋਂ ਸਿਹਤ ਦੇ ਲਈ ਫਾਇਦੇਮੰਦ ਹੈ

ਖਾਲੀ ਪੇਟ ਅੰਬ ਖਾਣ ਨਾਲ ਤੁਸੀਂ ਐਨਰਜੈਟਿਕ ਫੀਲ ਕਰਦੇ ਹੋ

Published by: ਏਬੀਪੀ ਸਾਂਝਾ

ਅੰਬ ਵਿੱਚ ਵਿਟਾਮਿਨA, C ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਕਿ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ

ਅੰਬ ਵਿੱਚ ਬੀਟਾ ਕੈਰੇਟੀਨ ਅਤੇ ਵਿਟਾਮਿਨ ਸੀ ਵਰਗੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਕਿ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ ਤੇ ਕੈਂਸਰ ਵਰਗੀ ਬਿਮਾਰੀਆਂ ਦਾ ਖਤਰਾ ਘੱਟ ਕਰਦੇ ਹਨ



ਅੰਬ ਵਿੱਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਠੀਕ ਕਰਦਾ ਹੈ

ਅੰਬ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ

ਇਸ ਤੋਂ ਇਲਾਵਾ ਅੰਬ ਅੱਖਾਂ ਦੇ ਲਈ ਫਾਇਦੇਮੰਦ ਹੁੰਦਾ ਹੈ

ਹਾਲਾਂਕਿ ਅੰਬ ਨੂੰ ਸੀਮਤ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ

ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ